सानूं यमुना दे कंडे ते बुलाके / ਸਾਨੂੰ ਯਮੁਨਾ ਦੇ ਕੰਢੇ ਤੇ ਬੁਲਾ ਕੇ

ਸਾਨੂੰ ਯਮੁਨਾ ਦੇ ਕੰਢੇ ਤੇ ਬੁਲਾ ਕੇ

ਸਾਨੂੰ, ਯਮੁਨਾ ਦੇ, ਕੰਢੇ ਤੇ ਬੁਲਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ॥
ਸਾਡੀ, ਅੱਖੀਆਂ ਚੋਂ, ਨੀਂਦਰਾਂ ਉੜ੍ਹਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ॥
ਸਾਨੂੰ, ਵ੍ਰਿੰਦਾਵਨ... ਜੈ ਹੋ ॥।ਆਪ, ਬੁਲਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ॥

ਉੱਡਦਾ, ਦੁਪੱਟਾ ਮੇਰਾ, ਮੱਲ ਮੱਲ ਦਾ ।
ਦਿਲ ਉੱਤੇ, ਜ਼ੋਰ ਮਾਂਏਂ, ਨਹੀਓਂ ਚੱਲਦਾ ।
ਹਾਰ ਕੇ, ਮਨਾਵਾਂਗੀ ਮੈਂ, ਹੱਥ ਜੋੜ ਕੇ ।
ਸਾਂਵਰੇ ਨੇ, ਗੁੱਸਾ ਕੀਤਾ, ਕੇਹੜੀ ਗੱਲ ਦਾ ।
ਸਾਡੇ, ਪੈਰਾਂ ਵਿੱਚ... ਜੈ ਹੋ ॥ਬੇੜੀਆਂ ਪਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ।
ਸਾਨੂੰ, ਯਮੁਨਾ ਦੇ, ਕੰਢੇ ਤੇ ਬੁਲਾ ਕੇ...

ਥੱਕ ਗਈ, ਦੁਨੀਆਂ ਤੇ, ਪੁੱਛ ਪੁੱਛ ਕੇ ।
ਗੱਲਾਂ, ਇਸ ਜੱਗ ਦੀਆਂ, ਸੁਣ ਸੁਣਕੇ ।
ਬੜਾ ਤੰਗ, ਕੀਤਾ ਮੈਨੂੰ, ਤੂੰ ਸ਼ਿਆਮਾ ਵੇ ।
ਤੇਰੇ ਮੈਂ, ਬਹਾਨੇ ਸ਼ਿਆਮਾ, ਸੁਣ ਸੁਣਕੇ ।
ਸਾਨੂੰ, ਪਿਆਰ ਵਾਲੀ... ਜੈ ਹੋ ॥।ਪੌੜੀ ਚੜ੍ਹਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ।
ਸਾਨੂੰ, ਯਮੁਨਾ ਦੇ, ਕੰਢੇ ਤੇ ਬੁਲਾ ਕੇ...

ਸੁੱਧ ਬੁੱਧ, ਆਈ ਸ਼ਿਆਮਾ, ਰੰਗ ਰੰਗਣ ਦੀ ।
ਦਿਲ ਤੈਨੂੰ, ਪੁੱਛਦਾ ਏ, ਅੱਖ ਤੱਕਦੀ ।
ਓ ਮੁੱਲ, ਕੇਹੜਾ ਪਾਇਆ ਏ ਤੂੰ, ਸਾਡੇ ਪਿਆਰ ਦਾ ।
ਓ ਹਰ ਪਲ, ਤੇਰੀਆਂ ਮੈਂ, ਖੈਰਾਂ ਮੰਗਦੀ ।
ਸਾਨੂੰ, ਪਿਆਰ ਵਾਲੇ... ਜੈ ਹੋ ॥।ਲੇਖੇ ਲਾ ਕੇ,
ਓ ਸ਼ਾਮ ਮਾਂਏਂ, ਕਿੱਥੇ ਰਹਿ ਗਿਆ ।
ਸਾਨੂੰ, ਯਮੁਨਾ ਦੇ, ਕੰਢੇ ਤੇ ਬੁਲਾ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सांनूं यमुना दे कंढे ते बुला के

सांनूं, यमुना दे, कंढे ते बुला के,
ओ शाम मांएं, कित्थे रहि गया ॥
साडी, अखियां चों, नींदरां उड़ा के,
ओ शाम मांएं, कित्थे रहि गया ॥
सांनूं, वृंदावन... जय हो ॥ आप, बुला के,
ओ शाम मांएं, कित्थे रहि गया ॥

उड़दा, दुपट्टा मेरा, मल्ल मल्ल दा ।
दिल उत्ते, ज़ोर मांएं, नइयों चलदा ।
हार के, मनावांगी मैं, हथ जोड़ के ।
सांवरें ने, गुस्सा कीता, केहड़ी गल्ल दा ।
साडे, पैरां विच... जय हो ॥ बेड़ियां पा के,
ओ शाम मांएं, कित्थे रहि गया ।
सांनूं, यमुना दे, कंढे ते बुला के...

थक्क गई, दुनिया ते, पुछ पुछ के ।
गल्लां, इस जग्ग दियां, सुण सुणके ।
बड़ा तंग, कीता मैनूं, तूं श्यामा वे ।
तेरे मैं, बहाने श्यामा, सुण सुणके ।
सांनूं, प्यार वाली... जय हो ॥ पौड़ी चढ़ा के,
ओ शाम मांएं, कित्थे रहि गया ।
सांनूं, यमुना दे, कंढे ते बुला के...

सुध-बुध, आई श्यामा, रंग रंगण दी ।
दिल तैनूं, पुछदा ए, अख तकदी ।
ओ मुल्ल, केहड़ा पाया ए तूं, साडे प्यार दा ।
ओ हर पल, तेरीयां मैं, खैरां मंगदी ।
सांनूं, प्यार वाले... जय हो ॥ लेखे ला के,
ओ शाम मांएं, कित्थे रहि गया ।
सांनूं, यमुना दे, कंढे ते बुला के...

अपलोडर — अनिलरामूर्ति, भोपाल

श्रेणी