ਆ ਗਿਆ ਚਿੱਤ ਚੋਰ ਨੀ
ਆ ਗਿਆ, ਚਿੱਤ ਚੋਰ ਨੀ, ਦਿਲ, ਥਾਮ ਕੇ ਰੱਖਣਾ ॥
ਥਾਮ, ਕੇ ਰੱਖਣਾ, ਸੰਭਾਲ ਕੇ ਰੱਖਣਾ ॥
ਆ ਗਿਆ, ਚਿੱਤ ਚੋਰ ਨੀ, ਦਿਲ ਥਾਮ...
ਸਈਓ, ਨੀ ਏਹਨੂੰ, ਭੁੱਲ ਕੇ ਨਾ ਤੱਕਣਾ ।
ਜੇਹੜਾ, ਵੀ ਤੱਕਦਾ, ਬਣਾ ਲੈਂਦਾ ਆਪਣਾ ॥
ਪਾ ਲੈਂਦਾ, ਪ੍ਰੇਮ ਵਾਲੀ, ਡੋਰ ਨੀ,
ਦਿਲ, ਥਾਮ ਕੇ ਰੱਖਣਾ ।
ਆ ਗਿਆ, ਚਿੱਤ ਚੋਰ ਨੀ, ਦਿਲ ਥਾਮ...
ਜੇਹਨਾਂ ਨੂੰ, ਚੜ੍ਹ ਗਈ, ਨਾਮ ਖ਼ੁਮਾਰੀ ।
ਲੋਕੀਂ ਤਾਂ, ਕਹਿੰਦੇ ਓਹਦੀ, ਮੱਤ ਗਈ ਮਾਰੀ ॥
ਏਹਦੇ, ਜੇਹਾ ਨਾ, ਕੋਈ ਹੋਰ ਨੀ,
ਦਿਲ, ਥਾਮ ਕੇ ਰੱਖਣਾ ।
ਆ ਗਿਆ, ਚਿੱਤ ਚੋਰ ਨੀ, ਦਿਲ ਥਾਮ...
ਜਿਹਨਾਂ, ਨੇ ਤੱਕਿਆ, ਹੈ ਇੱਕ ਵਾਰੀ ।
ਓਹਨਾਂ ਨੂੰ, ਲੱਗ ਗਈ, ਪ੍ਰੇਮ ਬਿਮਾਰੀ ॥
ਪਾ ਲੈਂਦਾ, ਪ੍ਰੇਮ ਵਾਲੀ, ਡੋਰ ਨੀ,
ਦਿਲ, ਥਾਮ ਕੇ ਰੱਖਣਾ ।
ਆ ਗਿਆ, ਚਿੱਤ ਚੋਰ ਨੀ, ਦਿਲ ਥਾਮ...
ਚੋਰਾਂ, ਦਾ ਓਹ, ਸਰਦਾਰ ਕਹਾਵੇ ।
ਮੱਟਕੀਆਂ, ਭੰਨ੍ਹੇ ਨਾਲੇ, ਮੱਖਣ ਖਾਵੇ ॥
ਬੜੀ, ਮਸਤਾਨੀ, ਏਹਦੀ ਤੋਰ ਨੀ,
ਦਿਲ, ਥਾਮ ਕੇ ਰੱਖਣਾ ।
ਆ ਗਿਆ, ਚਿੱਤ ਚੋਰ ਨੀ, ਦਿਲ ਥਾਮ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आ गया चित्त चोर नी
आ गया, चित्त चोर नी, दिल, थाम के रखना ॥
थाम, के रखना, संभाल के रखना ॥
आ गया, चित्त चोर नी, दिल थाम...
सइयो, नी एहनूं, भूल के ना तक्कणा ।
जेहड़ा, वी तक्कदा, बना लैंदा अपना ॥
पा लैंदा, प्रेम वाली, डोर नी,
दिल, थाम के रखना ।
आ गया, चित्त चोर नी, दिल थाम...
जेहनां नूं, चढ़ गई, नाम खुमारी ।
लोकीं तां, कहिंदे ओहदी, मत्त गई मारी ॥
एहदे, जेहा ना, कोई होर नी,
दिल, थाम के रखना ।
आ गया, चित्त चोर नी, दिल थाम...
जिहनां, ने तक्किया, है इक्क वारी ।
ओहनां नूं, लग गई, प्रेम बीमारी ॥
पा लैंदा, प्रेम वाली, डोर नी,
दिल, थाम के रखना ।
आ गया, चित्त चोर नी, दिल थाम...
चोरां, दा ओह, सरदार कहावे ।
मटकियां, भंन्हे नाले, माखण खावे ॥
बड़ी, मस्तानी, एहदी तोर नी,
दिल, थाम के रखना ।
आ गया, चित्त चोर नी, दिल थाम...
अपलोडर — अनिलरामूर्ति, भोपाल