ਮੈਂ ਸ਼ਾਮ ਸ਼ਾਮ ਪਈ ਗਾਵਾਂ,
ਮੇਰੇ ਸ਼ਾਮ ਦੇ ਦਰਸ਼ਨ ਚਾਹਵਾਂ।
ਮੈਂ ਸ਼ਾਮ ਸ਼ਾਮ ਪਈ ਗਾਵਾਂ,
ਮੇਰੇ ਸ਼ਾਮ ਦੇ ਦਰਸ਼ਨ ਚਾਹਵਾਂ।
ਮੇਰਾ ਸ਼ਾਮ ਬੜਾ ਹੀ ਸੁੰਦਰ,
ਓਹ ਤਾਂ ਲੱਗਦਾ ਜੱਗ ਤੋਂ ਨਿਆਰਾ।
ਮੇਰਾ ਸ਼ਾਮ ਬੜਾ ਹੀ ਸੁੰਦਰ,
ਓਹ ਤਾਂ ਲੱਗਦਾ ਬੜਾ ਪਿਆਰਾ।
ਮੈਂ ਤਾਂ ਉਸਦੇ ਗੁਣ ਪਈ ਗਾਵਾਂ,
ਮੇਰੇ ਸ਼ਾਮ ਦੇ ਦਰਸ਼ਨ ਚਾਹਵਾਂ।
ਨੀ ਮੈਂ ਸ਼ਾਮ ਸ਼ਾਮ ਪਈ ਗਾਵਾਂ,
ਨੀ ਮੈਂ ਸ਼ਾਮ ਦੇ ਦਰਸ਼ਨ ਚਾਹਵਾਂ।
ਮੇਰਾ ਸ਼ਾਮ ਤੇ ਮੁਰਲੀ ਵਾਲਾ,
ਓਹ ਤਾਂ ਲੱਗਦਾ ਬੜਾ ਪਿਆਰਾ।
ਮੇਰਾ ਸ਼ਾਮ ਤੇ ਮੁਰਲੀ ਵਾਲਾ,
ਓਹ ਤਾਂ ਲੱਗਦਾ ਜੱਗ ਤੋਂ ਨਿਆਰਾ।
ਨੀ ਮੈਂ ਰੱਜ-ਰੱਜ ਦਰਸ਼ਨ ਪਾਵਾਂ,
ਨੀ ਮੈਂ ਸ਼ਾਮ ਦੇ ਦਰਸ਼ਨ ਚਾਹਵਾਂ।
ਮੇਰਾ ਸ਼ਾਮ ਤੇ ਹਾਰਾਂ ਵਾਲਾ,
ਓਹ ਤਾਂ ਲੱਗਦਾ ਮਨ ਨੂੰ ਪਿਆਰਾ।
ਮੇਰਾ ਸ਼ਾਮ ਤੇ ਹਾਰਾਂ ਵਾਲਾ,
ਓਹ ਤਾਂ ਲੱਗਦਾ ਜੱਗ ਤੋਂ ਨਿਆਰਾ।
ਨੀ ਮੈਂ ਸ਼ਾਮ ਨੂੰ ਫੁੱਲ ਚੜ੍ਹਾਵਾਂ,
ਮੈਂ ਤਾਂ ਸ਼ਾਮ ਦੇ ਦਰਸ਼ਨ ਪਾਵਾਂ।
ਮੈਂ ਸ਼ਾਮ ਸ਼ਾਮ ਪਈ ਗਾਵਾਂ,
ਮੈਂ ਸ਼ਾਮ ਦੇ ਦਰਸ਼ਨ ਚਾਹਵਾਂ।
ਮੈਂ ਸ਼ਾਮ ਸ਼ਾਮ ਪਈ ਗਾਵਾਂ,
ਮੇਰੇ ਸ਼ਾਮ ਦੇ ਦਰਸ਼ਨ ਚਾਹਵਾਂ।
Lyrics in Hindi
मैं शाम शाम पई गावां
मैं शाम शाम पई गावां,
मेरे शाम दे दर्शन चाहवां।
मैं शाम शाम पई गावां,
मेरे शाम दे दर्शन चाहवां।
मेरा शाम बड़ा ही सुंदर,
ओह तां लगदा जग्ग तों न्यारा।
मेरा शाम बड़ा ही सुंदर,
ओह तां लगदा बड़ा प्यारा।
मैं तां उसदे गुण पई गावां,
मेरे शाम दे दर्शन चाहवां।
नी मैं शाम शाम पई गावां,
नी मैं शाम दे दर्शन चाहवां।
मेरा शाम ते मुरली वाला,
ओह तां लगदा बड़ा प्यारा।
मेरा शाम ते मुरली वाला,
ओह तां लगदा जग्ग तों न्यारा।
नी मैं रज्ज-रज्ज दर्शन पावां,
नी मैं शाम दे दर्शन चाहवां।
मेरा शाम ते हारां वाला,
ओह तां लगदा मन नूं प्यारा।
मेरा शाम ते हारां वाला,
ओह तां लगदा जग्ग तों न्यारा।
नी मैं शाम नूं फुल्ल चढ़ावां,
मैं तां शाम दे दर्शन पावां।
मैं शाम शाम पई गावां,
मैं शाम दे दर्शन चाहवां।
मैं शाम शाम पई गावां,
मेरे शाम दे दर्शन चाहवां।