ਸ਼ਿਆਮਾ ਕੁੰਡਾ ਨਾ ਖੜ੍ਹਕਾਵੀਂ
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ ਡੋਲ੍ਹਦਾ ॥
ਓ ਮੇਰਾ, ਦਿਲ ਡੋਲ੍ਹਦਾ, ਰਾਧੇ ਰਾਧੇ ਬੋਲਦਾ ॥
ਓ ਕਾਨ੍ਹਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ ਡੋਲ੍ਹਦਾ ॥
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਵ੍ਰਿੰਦਾ ਵਨ ਜਾਵੇਂ, ਓਥੇ ਗਊਆਂ ਚਰਾਂਵਦਾ ।
ਓਥੇ, ਗਊਆਂ ਚਰਾਂਵਦਾ, ਨਾਲੇ ਖੇਲ੍ਹਾਂ ਖੇਲ੍ਹਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਪਨ ਘਟ ਤੇ ਜਾਵੇਂ, ਓਥੇ ਮੱਖਣ ਚੁਰਾਂਵਦਾ ।
ਓਥੇ, ਮੱਖਣ ਚੁਰਾਂਵਦਾ ਨਾਲੇ, ਮੱਟਕੀਆਂ ਤੋੜਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਬਾਗਾਂ ਦੇ ਵਿੱਚ ਜਾਵੇਂ, ਓਥੇ ਫ਼ੁੱਲ ਤੋੜ੍ਹਦਾ ।
ਓਥੇ, ਫ਼ੁੱਲ ਤੋੜ੍ਹਦਾ ਨਾਲੇ, ਕਲੀਆਂ ਮਰੋੜ੍ਹਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਪਨ ਘਟ ਉੱਤੇ ਜਾਵੇਂ, ਓਥੇ ਮੱਟਕੀਆਂ ਤੋੜ੍ਹਦਾ ॥
ਓਥੇ, ਮੱਟਕੀਆਂ ਤੋੜ੍ਹਦਾ ਨਾਲੇ, ਚਿੱਕੜ ਖੋਲ੍ਹਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਨਿਧੀ ਵਨ ਜਾਵੇਂ, ਓਥੇ ਰਾਸਾਂ ਪਾਂਵਦਾ ।
ਓਥੇ, ਰਾਸਾਂ ਪਾਂਵਦਾ ਨਾਲੇ, ਸਖੀਆਂ ਨਚਾਂਵਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਤੂੰ ਤੇ, ਯਮੁਨਾ ਤੱਟ ਤੇ ਜਾਵੇਂ, ਓਥੇ ਚੀਰ ਚੁਰਾਂਵਦਾ ॥
ਓਥੇ, ਚੀਰ ਚੁਰਾਂਵਦਾ ਨਾਲੇ, ਸਖੀਆਂ ਸਤਾਂਵਦਾ ॥
ਓ ਤੇਰੀ, ਰਾਧਾ ਨਾਲ ਪ੍ਰੀਤ, ਤੂੰ ਤੇ ਝੂਠ ਬੋਲਦਾ ।
ਓ ਸ਼ਿਆਮਾ, ਕੁੰਡਾ ਨਾ ਖੜ੍ਹਕਾਵੀਂ, ਮੇਰਾ ਦਿਲ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
श्यामा कुंडा ना खड़कावीं
ओ श्यामा, कुंडा ना खड़कावीं, मेरा दिल डोलदा ॥
ओ मेरा, दिल डोलदा, राधे राधे बोलदा ॥
ओ कान्हा, कुंडा ना खड़कावीं, मेरा दिल डोलदा ॥
ओ श्यामा, कुंडा ना खड़कावीं, मेरा दिल...
तूं ते, वृंदावन जावें, ओथे गऊआं चरांदा ।
ओथे, गऊआं चरांदा, नाले खेलां खेलदा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
तूं ते, पनघट ते जावें, ओथे माखण चुरांदा ।
ओथे, माखण चुरांदा नाले, मटकियां तोड़दा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
तूं ते, बागां दे विच जावें, ओथे फूल तोड़दा ।
ओथे, फूल तोड़दा नाले, कलियां मरोड़दा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
तूं ते, पनघट उत्ते जावें, ओथे मटकियां तोड़दा ॥
ओथे, मटकियां तोड़दा नाले, चिक्कड़ खोलदा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
तूं ते, निधि वन जावें, ओथे रासां पांवदा ।
ओथे, रासां पांवदा नाले, सखियां नचांदा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
तूं ते, यमुना तट्ट ते जावें, ओथे चीर चुरांदा ॥
ओथे, चीर चुरांदा नाले, सखियां सतांदा ॥
ओ तेरी, राधा नाल प्रीत, तूं ते झूठ बोलदा ।
ओ श्यामा, कुंडा ना खड़कावीं, मेरा दिल...
अपलोडर — अनिलरामूर्ति, भोपाल