वे श्यामा मैं रूल गइ आ / ਵੇ ਸ਼ਿਆਮਾ ਮੈਂ ਰੁਲ ਗਈ ਆਂ

ਵੇ ਸ਼ਿਆਮਾ ਮੈਂ ਰੁਲ ਗਈ ਆਂ

ਵੇ ਸ਼ਿਆਮਾ, ਮੈਂ ਰੁਲ, ਗਈ ਆਂ,
ਤੇਰਾ ਨਾਲ, ਪਿਆਰ ਪਾ ਕੇ, ਭੁੱਲ ਗਈ ਆਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ,
ਮੇਰੇ ਨਾਲ, ਪਿਆਰ ਪਾ ਕੇ, ਕੌਣ ਰੁਲਿਆ ॥

ਓ ਜਦੋਂ, ਮੀਰਾਂ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਓਹਦੇ, ਜ਼ਹਿਰਾਂ ਨੂੰ, ਅੰਮ੍ਰਿਤ, ਬਣਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ,
ਮੇਰੇ ਨਾਲ, ਪਿਆਰ ਪਾ ਕੇ, ਕੌਣ ਰੁਲਿਆ ।
ਵੇ ਸ਼ਿਆਮਾ, ਮੈਂ ਰੁਲ, ਗਈ ਆਂ...

ਓ ਜਦੋਂ, ਦ੍ਰੋਪਤੀ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਓਥੇ, ਸਾੜ੍ਹੀਆਂ, ਦਾ ਢੇਰ, ਲਗਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...

ਓ ਜਦੋਂ, ਛਵਰੀ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਓਹਦੇ, ਬੇਰਾਂ ਦਾ, ਭੋਗ, ਲਗਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...

ਓ ਜਦੋਂ, ਧੰਨੇ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਓਹਦੇ, ਖੇਤਾਂ ਵਿੱਚ, ਆ ਕੇ ਹੱਲ, ਚਲਾਇਆ ਮੈਂ ।
ਓ ਓਹਨੂੰ, ਪੱਥਰਾਂ ਚੋਂ, ਦਰਸ਼, ਦਿਖਾਇਆ ਮੈਂ ।
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...

ਓ ਜਦੋਂ, ਧਰੁਵ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਤੱਤੇ, ਖੰਭੇ ਵਿੱਚੋਂ, ਦਰਸ਼, ਦਿਖਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...

ਓ ਜਦੋਂ, ਨਰਸੀ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਬਣਕੇ, ਸਾਂਵਲ ਸ਼ਾਹ, ਭਾਤ, ਭਰਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...

ਓ ਜਦੋਂ, ਰਾਧਾ, ਨੇ ਬੁਲਾਇਆ, ਉਦੋਂ ਆਇਆ ਮੈਂ ।
ਓ ਓਹਨੂੰ, ਹਿਰਦੇ ਚ, ਆਪਣੇ, ਵਸਾਇਆ ਮੈਂ ॥
ਓ ਦੱਸੋ, ਸਖੀਓ, ਮੈਂ ਕੇਹਨੂੰ ਰੋਲਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

वे श्यामा मैं रुल गई आं

वे श्यामा, मैं रुल, गई आं,
तेरा नाल, प्यार पा के, भुल गई आं ॥
ओ दस्सो, सखियो, मैं केहनूं रोलिया,
मेरे नाल, प्यार पा के, कौन रुलिया ॥

ओ जदों, मीरा, ने बुलाया, उदों आया मैं ।
ओ ओहदे, ज़हरां नूं, अमृत, बनाया मैं ॥
ओ दस्सो, सखियो, मैं केहनूं रोलिया,
मेरे नाल, प्यार पा के, कौन रुलिया ।
वे श्यामा, मैं रुल, गई आं...

ओ जदों, द्रौपती, ने बुलाया, उदों आया मैं ।
ओ ओथे, साड़ियां, दा ढेर, लगाया मैं ॥
ओ दस्सो, सखियो, मैं केहनूं रोलिया...

ओ जदों, छवरी, ने बुलाया, उदों आया मैं ।
ओ ओहदे, बेरां दा, भोग, लगाया मैं ॥
ओ दस्सो, सखियो, मैं केहनूं रोलिया...

ओ जदों, धन्ने, ने बुलाया, उदों आया मैं ।
ओ ओहदे, खेतां विच, आ के हल, चलाया मैं ।
ओ ओहनूं, पत्थरां चों, दरश, दिखाया मैं ।
ओ दस्सो, सखियो, मैं केहनूं रोलिया...

ओ जदों, ध्रुव, ने बुलाया, उदों आया मैं ।
ओ तत्ते, खंभे विचों, दरश, दिखाया मैं ॥
ओ दस्सो, सखियो, मैं केहनूं रोलिया...

ओ जदों, नरसी, ने बुलाया, उदों आया मैं ।
ओ बनके, सांवल शाह, भात, भराया मैं ॥
ओ दस्सो, सखियो, मैं केहनूं रोलिया...

ओ जदों, राधा, ने बुलाया, उदों आया मैं ।
ओ ओहनूं, हिरदे च, अपने, वसाया मैं ॥
ओ दस्सो, सखियो, मैं केहनूं रोलिया...

अपलोडर — अनिलरामूर्ति, भोपाल

श्रेणी