ਮਾਖਣ ਖਾ ਗਿਆ ਬਿਹਾਰੀ
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ ਹੱਸ ਕੇ ॥
ਓ ਮਾਖਣ, ਖਾ ਗਈ ਰਾਧਾ ਪਿਆਰੀ, ਥੋੜਾ ਹੱਸ ਹੱਸ ਕੇ ॥
ਹੱਸ, ਹੱਸ ਕੇ ਲਾਲਾ, ਹੱਸ ਹੱਸ ਕੇ ॥
ਓ ਤੈਨੂੰ, ਬੁਲਾਵੇ, ਰਾਧਾ ਪਿਆਰੀ, ਕਾਨ੍ਹਾ ਹੱਸ ਹੱਸ ਕੇ ।
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ...
ਮੇਰੇ, ਕੋਠੇ ਤੇ ਆ ਬਹਿੰਦਾ, ਮੇਰਾ ਮਾਖਣ, ਲੁੱਟ ਲੁੱਟ ਖਾਂਦਾ ॥
ਓ ਮੇਰੀ, ਮੱਟਕੀ, ਤੋੜ ਗਿਰਾਂਦਾ, ਜਾਂਦਾ ਕੋਠੇ ਟੱਪ ਕੇ ॥
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ...
ਮੈਂ ਤਾਂ, ਦੇ ਰਹੀ ਆਂ ਦੁਹਾਈ, ਓ ਪਕੜੋ, ਪਕੜੋ ਰੇ ਕਨ੍ਹਾਈ ॥
ਓ ਕਿਤੇ, ਭੱਜ ਹੀ ਨਾ ਜਾਏ, ਜਾਂਦਾ ਨੱਸ ਨੱਸ ਕੇ ॥
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ...
ਤੈਨੂੰ, ਕੁਬਜ਼ਾ ਪੜ੍ਹਾਈ ਏ ਪੱਟੀ, ਓਥੇ ਛਾਛ ਮਿਲਦੀ ਖੱਟੀ ॥
ਓ ਮੱਖਣ, ਰੋਟੀ ਦੇਵਾਂ ਤੱਤੀ, ਖਾਓ ਹੱਸ ਹੱਸ ਕੇ ॥
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ...
ਪਿਆਰੇ, ਮੁਰਲੀ ਮਧੁਰ ਵਜਾਓ, ਮੈਨੂੰ ਮਿੱਠੀ ਤਾਨ੍ਹ ਸੁਣਾਓ ॥
ਓ ਪਿਆਰੇ, ਚਰਨ ਕਮਲ ਬਲਿਹਾਰੀ, ਦਰਸ਼ਨ ਦੀਜੋ ਹੱਸ ਕੇ ॥
ਓ ਮਾਖਣ, ਖਾ ਗਿਆ ਬਿਹਾਰੀ, ਮੇਰਾ ਹੱਸ...
ਅਪਲੋਡਰ-ਅਨਿਲਰਾਮੂਰਤੀਭੋਪਾਲ
Lyrics in Hindi
माखण खा गया बिहारी
ओ माखण, खा गया बिहारी, मेरा हस्स हस्स के ॥
ओ माखण, खा गई राधा प्यारी, थोड़ा हस्स हस्स के ॥
हस्स, हस्स के लाला, हस्स हस्स के ॥
ओ तैनूं, बुलावे, राधा प्यारी, कान्हा हस्स हस्स के ।
ओ माखण, खा गया बिहारी, मेरा हस्स...
मेरे, कोठे ते आ बहिंदा, मेरा माखण, लुट लुट खांदा ॥
ओ मेरी, मटकी, तोड़ गिरांदा, जांदा कोठे टप्प के ॥
ओ माखण, खा गया बिहारी, मेरा हस्स...
मैं तां, दे रही आं दुहाई, ओ पकड़ो, पकड़ो रे कन्हाई ॥
ओ किते, भज्ज ही ना जाए, जांदा नस्स नस्स के ॥
ओ माखण, खा गया बिहारी, मेरा हस्स...
तैनूं, कुब्जा पढ़ाई ए पट्टी, ओथे छाछ मिलदी खट्टी ॥
ओ माखण, रोटी देवां तत्ती, खाओ हस्स हस्स के ॥
ओ माखण, खा गया बिहारी, मेरा हस्स...
प्यारे, मुरली मधुर वजाओ, मैनूं मिठ्ठी तान सुनाओ ॥
ओ प्यारे, चरण कमल बलिहारी, दर्शन दीजो हस्स के ॥
ओ माखण, खा गया बिहारी, मेरा हस्स...
अपलोडर — अनिलरामूर्ति, भोपाल