मैं सारी दुनियां नूं दसां / ਮੈਂ ਸਾਰੀ ਦੁਨੀਆਂ ਨੂੰ ਦੱਸਾਂ

ਮੈਂ ਸਾਰੀ ਦੁਨੀਆਂ ਨੂੰ ਦੱਸਾਂ

ਮੈਂ, ਸਾਰੀ ਦੁਨੀਆਂ ਨੂੰ, ਦੱਸਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਸ਼ਾਮ, ਨੇ ਆਉਣਾ, ਸ਼ਾਮ ਨੇ ਆਉਣਾ ॥
ਮੈਂ, ਭਰ ਭਰ, ਮਾਖਣ ਰੱਖਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਮੈਂ, ਸਾਰੀ ਦੁਨੀਆਂ ਨੂੰ, ਦੱਸਾਂ...

ਗੰਗਾ, ਜਾਵਾਂ, ਜਲ ਲਿਆਵਾਂ ॥
ਮੈਂ, ਸ਼ਾਮ ਦੇ, ਚਰਨ ਧੁਲਾਵਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਮੈਂ, ਸਾਰੀ, ਦੁਨੀਆਂ, ਨੂੰ ਦੱਸਾਂ...

ਬਾਗ਼ਾਂ ਚ, ਜਾਵਾਂ, ਫ਼ੁੱਲ ਲਿਆਵਾਂ ॥
ਮੈਂ, ਸ਼ਾਮ ਨੂੰ, ਹਾਰ ਪਹਿਨਾਵਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਮੈਂ, ਸਾਰੀ, ਦੁਨੀਆਂ, ਨੂੰ ਦੱਸਾਂ...

ਜੰਗਲ ਚ, ਜਾਵਾਂ, ਚੰਦਨ ਲਿਆਵਾਂ ॥
ਮੈਂ, ਸ਼ਾਮ ਨੂੰ, ਤਿਲਕ ਲਗਾਵਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਮੈਂ, ਸਾਰੀ, ਦੁਨੀਆਂ, ਨੂੰ ਦੱਸਾਂ...

ਮਾਖਣ, ਮਿਸ਼ਰੀ, ਭਰ ਭਰ ਲਿਆਵਾਂ ॥
ਮੈਂ, ਸ਼ਾਮ ਨੂੰ, ਭੋਗ ਲਗਾਵਾਂ,
ਕਿ ਅੱਜ ਮੇਰੇ, ਸ਼ਾਮ ਨੇ ਆਉਣਾ ॥
ਮੈਂ, ਸਾਰੀ, ਦੁਨੀਆਂ, ਨੂੰ ਦੱਸਾਂ...

ਅਪਲੋਡਰ-ਅਨਿਲਰਾਮੂਰਤੀਭੋਪਾਲ

Lyrics In Lyrics

मैं, सारी दुनिया नूं, दस्सां,
कि अज्ज मेरे, शाम ने आऊणा ॥
शाम, ने आऊणा, शाम ने आऊणा ॥
मैं, भर भर, माखण रखां,
कि अज्ज मेरे, शाम ने आऊणा ॥
मैं, सारी दुनिया नूं, दस्सां...

गंगा, जावां, जल लियावां ॥
मैं, शाम दे, चरण धुलावां,
कि अज्ज मेरे, शाम ने आऊणा ॥
मैं, सारी, दुनिया, नूं दस्सां...

बाग़ां च, जावां, फूल लियावां ॥
मैं, शाम नूं, हार पहनावां,
कि अज्ज मेरे, शाम ने आऊणा ॥
मैं, सारी, दुनिया, नूं दस्सां...

जंगल च, जावां, चंदन लियावां ॥
मैं, शाम नूं, तिलक लगावां,
कि अज्ज मेरे, शाम ने आऊणा ॥
मैं, सारी, दुनिया, नूं दस्सां...

माखण, मिश्री, भर भर लियावां ॥
मैं, शाम नूं, भोग लगावां,
कि अज्ज मेरे, शाम ने आऊणा ॥
मैं, सारी, दुनिया, नूं दस्सां...

अपलोडर — अनिलरामूरती भोपाल

श्रेणी