तेरी अखियां ने दिता सानू मार / ਤੇਰੀ ਅੱਖੀਆਂ ਨੇ ਦਿੱਤਾ ਸਾਨੂੰ ਮਾਰ

ਤੇਰੀ ਅੱਖੀਆਂ ਨੇ ਦਿੱਤਾ ਸਾਨੂੰ ਮਾਰ

ਤਰਜ਼- ਮੈਂ ਤਾਂ ਨੱਚਣਾ ਮੋਹਨ ਦੇ ਨਾਲ
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ,
ਅੱਖੀਆਂ ਨੂੰ, ਕੱਜਿਆ ਕਰੋ ॥
ਓ ਉੱਤੋਂ, ਕਰਦੇ ਹੋ, ਹਾਰ ਸ਼ਿੰਗਾਰ,
ਐਨਾ ਵੀ ਨਾ, ਸੱਜਿਆ ਕਰੋ ।
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ...

ਸੋਹਣੀ-ਸੋਹਣੀ, ਅੱਖੀਆਂ ਚ,ਧਾਰ ਕਾਜ਼ਲ ਦੀ ।
ਦੇਖ ਲਵਾਂ, ਉਦੋਂ ਮੇਰੀ, ਜਾਨ ਨਿਕਲਦੀ ॥
ਓ ਸਭ ਦੇ, ਦਿਲਾਂ ਉੱਤੇ, ਕਰਦੀਆਂ ਵਾਰ,
ਅੱਖੀਆਂ ਨੂੰ, ਕੱਜਿਆ ਕਰੋ ।
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ...

ਸੋਹਣਾ ਮੇਰਾ, ਐਨਾ ਸੋਹਣਾ, ਓਹਦੇ ਜੇਹਾ ਨਾ ਕੋਈ ।
ਸੋਹਣੇ ਨੂੰ ਮੈਂ, ਵੇਖ ਕੇ ਸਈਓ, ਆਪੇ ਕਮਲੀ ਹੋਈ ॥
ਓ ਮੈਂ ਤਾਂ, ਭੁੱਲ ਗਈ ਆਂ, ਘਰ ਪਰਿਵਾਰ,
ਅੱਖੀਆਂ ਨੂੰ, ਕੱਜਿਆ ਕਰੋ ।
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ...

ਸੋਹਣੇ ਸੋਹਣੇ, ਚੰਨਾ ਤੈਨੂੰ, ਹੁਸਨ ਦੀ ਥੋੜ੍ਹ ਨਾ ।
ਹਾਰ ਤੇ, ਸ਼ਿੰਗਾਰ ਜ਼ਿਆਦਾ, ਕਰਨ ਦੀ ਲੋੜ੍ਹ ਨਾ ।
ਓ ਏਹ ਤਾਂ, ਚੱਲਦੀਆਂ, ਵਾਂਗ ਕਟਾਰ,
ਅੱਖੀਆਂ ਨੂੰ, ਕੱਜਿਆ ਕਰੋ ।
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ...

ਸੋਹਣਾ ਸੋਹਣਾ, ਸ਼ਾਮ ਮੇਰਾ, ਸਾਂਵਰਾ ਸਲੋਨਾ ।
ਕਰ, ਦਿੱਤਾ ਉਸਨੇ, ਮੇਰੇ ਤੇ, ਜਾਦੂ ਟੋਣਾ ॥
ਓ ਮੈਂ ਤਾਂ, ਛੱਡ ਆਈ, ਸਾਰਾ ਸੰਸਾਰ,
ਅੱਖੀਆਂ ਨੂੰ, ਕੱਜਿਆ ਕਰੋ ।
ਓ ਤੇਰੀ, ਅੱਖੀਆਂ ਨੇ, ਦਿੱਤਾ ਸਾਨੂੰ ਮਾਰ...
ਅਪਲੋਡਰ-ਅਨਿਲਰਾਮੂਰਤੀਭੋਪਾਲ

Lyrics in Hindi

तेरी अखियाँ ने दित्ता सानूं मार

तरज़ — मैं तां नच्चणा मोहन दे नाल

ओ तेरी, अखियाँ ने, दित्ता सानूं मार,
अखियाँ नूं, कज्जिया करो ॥
ओ उत्तों, करदे हो, हार शिंगार,
ऐना वी ना, सज्जिया करो ।
ओ तेरी, अखियाँ ने, दित्ता सानूं मार...

सोहणी-सोहणी, अखियाँ च, धार काज़ल दी ।
देख लवां, उदों मेरी, जान निकलदी ॥
ओ सभ दे, दिलां उत्ते, करदियां वार,
अखियाँ नूं, कज्जिया करो ।
ओ तेरी, अखियाँ ने, दित्ता सानूं मार...

सोहणा मेरा, ऐना सोहणा, ओहदे जेहा ना कोई ।
सोहणे नूं मैं, वेख के सइयो, आपे कमली होई ॥
ओ मैं तां, भुल्ल गई आं, घर परिवार,
अखियाँ नूं, कज्जिया करो ।
ओ तेरी, अखियाँ ने, दित्ता सानूं मार...

सोहणे सोहणे, चन्ना तैनूं, हुस्न दी थोड़ ना ।
हार ते, शिंगार ज़्यादा, करन दी लोड़ ना ।
ओ एह तां, चल्लदियां, वांग कटार,
अखियाँ नूं, कज्जिया करो ।
ओ तेरी, अखियाँ ने, दित्ता सानूं मार...

सोहणा सोहणा, शाम मेरा, सांवरा सलोणा ।
कर, दित्ता उसने, मेरे ते, जादू टोणा ॥
ओ मैं तां, छड्ड आई, सारा संसार,
अखियाँ नूं, कज्जिया करो ।
ओ तेरी, अखियाँ ने, दित्ता सानूं मार...

अपलोडर — अनिलरामूरती भोपाल

श्रेणी