ਪਾਇਲ ਵੱਜਦੀ ਰਾਧਾ ਦੀ
ਓ, ਪਾਇਲ ਵੱਜਦੀ... ਰਾਧਾ ਦੀ ॥
ਓ, ਮੁਰਲੀ ਵੱਜਦੀ... ਮੋਹਨ ਦੀ ॥
ਓ ਬੜੀ, ਪਿਆਰੀ ਵੱਜਦੀ... ਮੋਹਨ ਦੀ ।
ਓ ਬੜੀ, ਸੋਹਣੀ ਵੱਜਦੀ... ਮੋਹਨ ਦੀ ।
ਓ, ਪਾਇਲ ਵੱਜਦੀ... ਰਾਧਾ ਦੀ...
ਯਮੁਨਾ ਕਿਨਾਰੇ, ਵੱਜੇ ਬਾਂਸੁਰੀ, ਰਾਧਾ ਨੱਚਦੀ ਆਵੇ ॥
ਓ ਸੋਹਣੀ ਮੁਰਲੀ, ਸ਼ਾਮ ਵਜਾਵੇ, ਰਾਧਾ ਰਾਸਾਂ ਪਾਵੇ ॥
ਓ ਸੋਹਣੀ, ਮੁਰਲੀ, ਸ਼ਾਮ ਵਜਾਵੇ ।
ਰਾਧਾ, ਰਾਸਾਂ ਪਾਵੇ,
ਓ, ਪਾਇਲ ਵੱਜਦੀ... ਰਾਧਾ ਦੀ...
ਕੁੰਜ ਗਲ੍ਹੀ ਵਿੱਚ, ਬੈਠਾ ਕਨ੍ਹਈਆ, ਮੁਰਲੀ ਮਧੁਰ ਵਜਾਵੇ ॥
ਛੰਮ ਛੰਮ ਕਰਦੀ, ਰਾਧਾ ਆਵੇ, ਮੱਟਕੀ ਕੋਲ ਗਿਰਾਵੇ ॥
ਓ ਛੰਮ ਛੰਮ, ਕਰਦੀ, ਰਾਧਾ ਆਵੇ ।
ਮੱਟਕੀ, ਕੋਲ ਗਿਰਾਵੇ,
ਓ, ਪਾਇਲ ਵੱਜਦੀ... ਰਾਧਾ ਦੀ...
ਨਿਧਿਵਨ ਦੇ ਵਿੱਚ, ਬੈਠਾ ਕਨ੍ਹਈਆ, ਸੇਵਾ ਬੜੀ ਕਰਾਵੇ ॥
ਰਾਸਾਂ ਪਾ ਪਾ, ਰਾਧਾ ਥੱਕ ਗਈ, ਕਹਿੰਦਾ ਚਰਣ ਦਬਾ ਵੇ ॥
ਓ ਰਾਸਾਂ, ਪਾ ਪਾ, ਰਾਧਾ ਥੱਕ ਗਈ ।
ਕਹਿੰਦਾ, ਚਰਣ ਦਬਾ ਵੇ,
ਓ, ਪਾਇਲ ਵੱਜਦੀ... ਰਾਧਾ ਦੀ...
ਬਰਸਾਨੇ ਤੋਂ, ਆਈਆਂ ਸਖ਼ੀਆਂ, ਕਾਨ੍ਹਾ ਲੁੱਕ ਲੁੱਕ ਜਾਵੇ ॥
ਵ੍ਰਿੰਦਾਵਨ ਦੇ, ਵਿੱਚ ਓਹ ਬੈਠਾ, ਮੁਰਲੀ ਮਧੁਰ ਵਜਾਵੇ ॥
ਓ ਵ੍ਰਿੰਦਾਵਨ ਦੇ, ਵਿੱਚ ਓਹ ਬੈਠਾ ।
ਮੁਰਲੀ, ਮਧੁਰ ਵਜਾਵੇ,
ਓ, ਪਾਇਲ ਵੱਜਦੀ... ਰਾਧਾ ਦੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पायल वज्जदी राधा दी
ओ, पायल वज्जदी... राधा दी ॥
ओ, मुरली वज्जदी... मोहन दी ॥
ओ बड़ी, प्यारी वज्जदी... मोहन दी ।
ओ बड़ी, सोहणी वज्जदी... मोहन दी ।
ओ, पायल वज्जदी... राधा दी...
यमुना किनारे, वज्जे बांसुरी, राधा नच्चदी आवे ॥
ओ सोहणी मुरली, शाम वजावे, राधा रासां पावे ॥
ओ सोहणी, मुरली, शाम वजावे ।
राधा, रासां पावे,
ओ, पायल वज्जदी... राधा दी...
कुंज गली विच, बैठा कन्हैया, मुरली मधुर वजावे ॥
छम्म छम्म करदी, राधा आवे, मटकी कोल गिरावे ॥
ओ छम्म छम्म, करदी, राधा आवे ।
मटकी, कोल गिरावे,
ओ, पायल वज्जदी... राधा दी...
निधिवन दे विच, बैठा कन्हैया, सेवा बड़ी करावे ॥
रासां पा पा, राधा थक्क गई, कहिंदा चरण दबा वे ॥
ओ रासां, पा पा, राधा थक्क गई ।
कहिंदा, चरण दबा वे,
ओ, पायल वज्जदी... राधा दी...
बरसाने तों, आईयां सखियां, कान्हा लुक लुक जावे ॥
वृंदावन दे, विच ओह बैठा, मुरली मधुर वजावे ॥
ओ वृंदावन दे, विच ओह बैठा ।
मुरली, मधुर वजावे,
ओ, पायल वज्जदी... राधा दी...
अपलोडर — अनिलरामूरती भोपाल