ਦੱਸ ਜਾ ਨੀ ਰਾਧਾ ਸ਼ਾਮ ਕਦੋਂ ਆਏਗਾ
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ ॥
ਸ਼ਾਮ, ਕਦੋਂ ਆਏਗਾ, ਤੇ ਮੁਰਲੀ ਵਜਾਏਗਾ ॥
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਮੋਰ, ਮੁਕਟ ਮੱਥੇ, ਤਿਲਕ ਸਜਾਏ ਨੇ ।
ਗਲ਼ ਵਿੱਚ, ਫੁੱਲਾਂ ਵਾਲੇ, ਹਾਰ ਵੀ ਪਾਏ ਨੇ ॥
ਓ ਘਰ ਮੇਰੇ, ਆ ਕੇ ਕਦੋਂ, ਤਿਲਕ ਲਗਾਏਗਾ ।
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਤਨ ਤੇ, ਪੀਤਾਂਬਰ ਹੱਥ, ਮੁਰਲੀ ਸਜਾਈ ਏ ।
ਛਣ ਛਣ, ਪੈਰਾਂ ਵਿੱਚ, ਘੁੰਘਰੂਆਂ ਨੇ ਲਾਈ ਏ ॥
ਓ ਘਰ ਮੇਰੇ, ਆ ਕੇ ਕਦੋਂ, ਮੁਰਲੀ ਵਜਾਏਗਾ ।
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਰੂਪ, ਸਲੋਨਾ ਰਾਧਾ, ਸੋਹਣੇ ਮੇਰੇ ਸ਼ਾਮ ਦਾ ।
ਮੁਰਲੀ ਵਾਲਾ, ਜੇਹਨੂੰ ਸਾਰਾ, ਜਗ ਆਖਦਾ ॥
ਓ ਕਦੋਂ ਆ ਕੇ, ਸੋਹਣੇ ਸੋਹਣੇ, ਦਰਸ਼ ਦਿਖਾਏਗਾ ।
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਸੁਣਿਆ ਏ, ਸ਼ਾਮ ਰਾਧਾ, ਕੁੰਜ ਗਲ੍ਹੀ ਜਾਂਦਾ ਏ ।
ਕੁੰਜ ਗਲ੍ਹੀ, ਜਾਂਦਾ ਨਾਲੇ, ਮੱਖਣ ਚੁਰਾਂਦਾ ਏ ॥
ਓ ਘਰ ਮੇਰੇ, ਆ ਕੇ ਕਦੋਂ, ਮੱਖਣ ਚੁਰਾਏਗਾ ।
ਓ ਘਰ ਮੇਰੇ, ਆ ਕੇ ਕਦੋਂ, ਭੋਗ ਲਗਾਏਗਾ ।
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਮੰਦਿਰ, ਦੇ ਵਿੱਚ, ਸਤਿਸੰਗ ਵੀ ਕਰਾਏ ਨੇ ।
ਸਤਿਸੰਗ, ਵਿੱਚ ਦੇਵੀ, ਦੇਵਤੇ ਵੀ ਆਏ ਨੇ ॥
ਓ ਦੱਸ, ਦੇ ਨੀ ਰਾਧਾ, ਨੰਦ ਲਾਲ ਕਦੋਂ ਆਏਗਾ ।
ਦੱਸ, ਜਾ ਨੀ ਰਾਧਾ, ਸ਼ਾਮ ਕਦੋਂ ਆਏਗਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दस्स जा नी राधा, शाम कदों आएगा
दस्स, जा नी राधा, शाम कदों आएगा ॥
शाम, कदों आएगा, ते मुरली वजाएगा ॥
दस्स, जा नी राधा, शाम कदों आएगा...
मोर, मुकट माथे, तिलक सजाए ने ।
गळ विच, फुल्लां वाले, हार वी पाए ने ॥
ओ घर मेरे, आ के कदों, तिलक लगाएगा ।
दस्स, जा नी राधा, शाम कदों आएगा...
तन ते, पीतांबर हथ, मुरली सजाई ए ।
छण छण, पैरां विच, घुंघरूआं ने लाई ए ॥
ओ घर मेरे, आ के कदों, मुरली वजाएगा ।
दस्स, जा नी राधा, शाम कदों आएगा...
रूप, सलोणा राधा, सोहणे मेरे शाम दा ।
मुरली वाला, जेह्नूं सारा, जग आखदा ॥
ओ कदों आ के, सोहणे सोहणे, दरश दिखाएगा ।
दस्स, जा नी राधा, शाम कदों आएगा...
सुणिया ए, शाम राधा, कुंज गली जांदा ए ।
कुंज गली, जांदा नाले, माखण चुरांदा ए ॥
ओ घर मेरे, आ के कदों, माखण चुराएगा ।
ओ घर मेरे, आ के कदों, भोग लगाएगा ।
दस्स, जा नी राधा, शाम कदों आएगा...
मंदिर, दे विच, सत्संग वी कराए ने ।
सत्संग, विच देवी, देवते वी आए ने ॥
ओ दस्स, दे नी राधा, नंद लाल कदों आएगा ।
दस्स, जा नी राधा, शाम कदों आएगा...
अपलोडर — अनिलरामूरती भोपाल