ਕਣ ਕਣ ਦੇ ਵਿੱਚ ਤੂੰ ਵੇ ਸ਼ਿਆਮਾ ਤੂੰ ਹੀ ਤੂੰ
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਤੂੰ ਹੀ, ਤੂੰ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਮੋਹਨਾ, ਤੂੰ ਹੀ ਤੂੰ ।
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਮਾਂ ਵੀ, ਤੂੰ ਹੈ, ਬਾਪ ਵੀ ਤੂੰ ਹੈ ॥
ਓ ਟੱਬਰ, ਕਬੀਲਾ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਮਥਰਾ, ਵੀ ਤੇਰੀ, ਗੋਕੁਲ ਵੀ ਤੇਰਾ ॥
ਓ ਗਵਾਲਿਆਂ, ਦੇ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਵ੍ਰਿੰਦਾਵਨ ਤੇਰਾ, ਮਧੂ ਵਣ ਤੇਰਾ ॥
ਓ ਕੁੰਜ, ਗਲ੍ਹੀਆਂ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਰਾਧਾ, ਵੀ ਤੇਰੀ, ਰੁਕਮਣ ਵੀ ਤੇਰੀ ॥
ਓ ਗੋਪੀਆਂ ਚ, ਵੱਸਦਾ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਗਊਆਂ ਚ, ਤੂੰ ਹੈ, ਵੱਛੀਆਂ ਚ ਤੂੰ ਹੈ ॥
ਓ ਬੰਸਰੀ, ਦੇ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਜਲ ਵਿੱਚ, ਤੂੰ ਹੈ, ਥਲ ਵਿੱਚ ਤੂੰ ਹੈ ॥
ਓ ਜ਼ਰੇ, ਜ਼ਰੇ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਮੰਦਿਰਾਂ ਚ, ਤੂੰ ਹੈ, ਕੀਰਤਨ ਚ ਤੂੰ ਹੈ ॥
ਓ ਹਰ, ਹਿਰਦੇ ਦੇ ਵਿੱਚ ਤੂੰ, ਵੇ ਸ਼ਿਆਮਾ, ਤੂੰ ਹੀ ਤੂੰ ॥
ਓ ਕਣ ਕਣ, ਦੇ ਵਿੱਚ ਤੂੰ, ਵੇ ਸ਼ਿਆਮਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कण कण दे विच तूँ वे श्यामा तूँ ही तूँ
कण कण, दे विच तूँ, वे श्यामा, तूँ ही तूँ ॥
तूँ ही, तूँ श्यामा, तूँ ही तूँ ॥
कण कण, दे विच तूँ, वे मोहना, तूँ ही तूँ ।
कण कण, दे विच तूँ, वे श्यामा, तूँ ही...
माँ भी तूँ है, बाप भी तूँ है ॥
ओ टब्बर, कबीला तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
मथुरा भी तेरी, गोकुल भी तेरा ॥
ओ ग्वालेयां, दे विच तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
वृंदावन तेरा, मधुबन तेरा ॥
ओ कुंज, गलियां विच तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
राधा भी तेरी, रुक्मण भी तेरी ॥
ओ गोपियां च, बसदा तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
गऊयां च तूँ है, बच्छेयां च तूँ है ॥
ओ बंसरी, दे विच तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
जल विच, तूँ है, थल विच तूँ है ॥
ओ ज़र्रे, ज़र्रे विच तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
मंदिरां च, तूँ है, कीर्तना च तूँ है ॥
ओ हर, हृदय दे विच तूँ, वे श्यामा, तूँ ही तूँ ॥
कण कण, दे विच तूँ, वे श्यामा तूँ ही...
अपलोडर- अनिलरामूर्तिभोपाल