दस दातिए नी तैनू किवें मैं मनावां / ਦੱਸ ਦਾਤੀਏ ਤੈਨੂੰ ਕਿਵੇਂ ਮੈਂ ਮਨਾਵਾਂdas datiye ni tainu kiven main manavan


ਦੱਸ ਦਾਤੀਏ ਤੈਨੂੰ ਕਿਵੇਂ ਮੈਂ ਮਨਾਵਾਂ
Aਤਰਜ਼- ਜੱਗ ਜਿਓਂਦਿਆਂ ਦੇ ਮੇਲੇ
ਦੱਸ, ਦਾਤੀਏ ਨੀ ਤੈਨੂੰ, ਕਿਵੇਂ ਮੈਂ, ਮਨਾਵਾਂ ॥
ਸ਼ੇਰਾਂ, ਵਾਲੀ ਮਾਂਏਂ ਤੈਨੂੰ, ਕਿਵੇਂ ਮੈਂ, ਮਨਾਵਾਂ ॥
ਨੰਗੇ ਨੰਗੇ, ਪੈਰੀਂ ਤੇਰੇ, ਦਰ ਚੱਲ ਆਵਾਂ,
ਦੱਸ ਦਾਤੀਏ, ਨੀ ਤੈਨੂੰ...
ਦੱਸ, ਸ਼ੇਰਾਂਵਾਲੀ ਤੈਨੂੰ, ਕਿਵੇਂ ਮੈਂ, ਮਨਾਵਾਂ...

ਲਾਲ ਸੂਹਾ, ਚੋਲਾ ਤੇਰੇ, ਦਰ ਲੈ ਕੇ ਆਵਾਂ ਮਾਂ ।
ਸਿਤਾਰਿਆਂ, ਜੜੀ ਮੈਂ ਤੈਨੂੰ, ਚੁੰਨਰੀ ਚੜ੍ਹਾਵਾਂ ਮਾਂ ॥
ਲਾਲ ਲਾਲ, ਚੂੜਾ ਤੇਰੇ, ਬਾਂਹਾਂ ਵਿੱਚ ਪਾਵਾਂ,
ਦੱਸ ਦਾਤੀਏ, ਨੀ ਤੈਨੂੰ...
ਦੱਸ, ਸ਼ੇਰਾਂਵਾਲੀ ਤੈਨੂੰ, ਕਿਵੇਂ ਮੈਂ, ਮਨਾਵਾਂ...

ਹਰ ਰੋਜ਼, ਮਈਆ ਤੇਰੀ, ਜੋਤ ਵੀ ਜਗਾਵਾਂ ਮੈਂ ।
ਮਿਸ਼ਰੀ ਤੇ, ਮੇਵਿਆਂ ਦਾ, ਭੋਗ ਵੀ ਲਗਾਵਾਂ ਮੈਂ ॥
ਦਰ ਖੜ੍ਹ, ਮਈਆ ਤੇਰੀ, ਵੰਦਨਾ ਮੈਂ ਗਾਵਾਂ,
ਦੱਸ ਦਾਤੀਏ, ਨੀ ਤੈਨੂੰ...
ਦੱਸ, ਸ਼ੇਰਾਂਵਾਲੀ ਤੈਨੂੰ, ਕਿਵੇਂ ਮੈਂ, ਮਨਾਵਾਂ...

ਕਰਦਾ, ਡੰਡੌਤ ਮਈਆ, ਤੇਰੇ ਦਰ ਆਵਾਂ ਮੈਂ ।
ਆ ਕੇ, ਤੇਰੇ ਚਰਨਾਂ ਚ, ਸ਼ੀਸ਼ ਨੂੰ ਝੁਕਾਵਾਂ ਮੈਂ ॥
ਨੱਚ ਨੱਚ, ਮਈਆ ਤੇਰੇ, ਦਰਸ਼ਨ ਪਾਵਾਂ,
ਦੱਸ ਦਾਤੀਏ, ਨੀ ਤੈਨੂੰ...
ਦੱਸ, ਸ਼ੇਰਾਂਵਾਲੀ ਤੈਨੂੰ, ਕਿਵੇਂ ਮੈਂ, ਮਨਾਵਾਂ...

ਪੱਪਾ, ਲਹਿਰੇ ਵਾਲਾ ਦਾਤੀ, ਅਰਜ਼ਾਂ ਗੁਜ਼ਾਰਦਾ ।
ਪਿਆਸ ਹਾਂ ਮੈਂ, ਮਈਆ ਬੱਸ, ਤੇਰੇ ਹੀ ਦੀਦਾਰ ਦਾ ॥
ਹਰ ਵੇਲੇ, ਮਈਆ ਤੇਰਾ, ਸ਼ੁਕਰ ਮਨਾਵਾਂ,
ਦੱਸ ਦਾਤੀਏ, ਨੀ ਤੈਨੂੰ...
ਦੱਸ, ਸ਼ੇਰਾਂਵਾਲੀ ਤੈਨੂੰ, ਕਿਵੇਂ ਮੈਂ, ਮਨਾਵਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दस्स दातिए तैनूं किवें मैं मनावां

तरज़ — जग जिओंदेयां दे मेले

दस्स, दातिए नी तैनूं, किवें मैं, मनावां ॥
शेरां, वाली मांएं तैनूं, किवें मैं, मनावां ॥
नंगे नंगे, पैरिं तेरे, दर चल्ल आवां,
दस्स दातिए, नी तैनूं...
दस्स, शेरांवाली तैनूं, किवें मैं, मनावां...

लाल सूहा, चोला तेरे, दर लै के आवां मां ।
सितारियां, जड़ी मैं तैनूं, चुनरी चढ़ावां मां ॥
लाल लाल, चूड़ा तेरे, बांहां विच पावां,
दस्स दातिए, नी तैनूं...
दस्स, शेरांवाली तैनूं, किवें मैं, मनावां...

हर रोज़, मइया तेरी, जोत वी जगावां मैं ।
मिशरी ते, मेवियां दा, भोग वी लगावां मैं ॥
दर खड़, मइया तेरी, वंदना मैं गावां,
दस्स दातिए, नी तैनूं...
दस्स, शेरांवाली तैनूं, किवें मैं, मनावां...

करदा, डंडौत मइया, तेरे दर आवां मैं ।
आ के, तेरे चरणां च, शीश नूं झुकावां मैं ॥
नच्च नच्च, मइया तेरे, दर्शन पावां,
दस्स दातिए, नी तैनूं...
दस्स, शेरांवाली तैनूं, किवें मैं, मनावां...

पप्पा, लहरे वाला दाती, अर्ज़ां गुज़ारदा ।
प्यास हां मैं, मइया बस, तेरे ही दीदार दा ॥
हर वेले, मइया तेरा, शुक्र मनावां,
दस्स दातिए, नी तैनूं...
दस्स, शेरांवाली तैनूं, किवें मैं, मनावां...

अपलोडर — अनिलरामूरती भोपाल

श्रेणी