मेरे साईं जी कदे न छड़ियो बाह मेरी

रोम रोम विच तू है मेरे,
मैं ते हूँ बस तेरी तेरी,
मेरे साईं जी कदे न छड़ियो बाह मेरी,

मैं ते साईंइया मस्त होई दीवानी तेरे नाम दी,
एह दुनिया ता साईं जी मेनू तेरे नाम तो जांदी,
पल विच मैं ते मर जावागी जे ना देखा सूरत तेरी,
मेरे साईं जी कदे न छड़ियो बाह मेरी,

दिल मेरा ता हर वेले हूँ दीद तेरी ही चाहुंदा ऐ,
तेरे बाजो मेनू साईंयां चैन किते ना औंदा ऐ,
देखन ली मैं रूह तो तरसा लाऊ न हूँ पल वी देरी,
मेरे साईं जी कदे न छड़ियो बाह मेरी,

अमृत ने ता लाइयाँ अखियाँ साईंयाँ तेरे राहा ते,
तेरा ना ही लेनदा बाबा औंदे जांदे साहा ते,
मुकेश इनायत अरजा करदा मेरे ही घर पाओ फेरी,
मेरे साईं जी कदे न छड़ियो बाह मेरी,

ਰੋਮ ਰੋਮ ਵਿਚ ਤੂੰ ਹੈ ਮੇਰੇ
ਮੈਂ ਤੇ ਹੁਣ ਬਸ ਤੇਰੀ ਤੇਰੀ
ਮੇਰੇ ਸਾਈਂ ਜੀ ਕਦੇ ਨਾ ਛੱਡਓ ਬਾਂਹ ਮੇਰੀ

ਮੈਂ ਤੇ ਸਾਈਆਂ ਮਸਤ ਹੋਈ ਦੀਵਾਨੀ ਤੇਰੇ ਨਾਮ ਦੀ
ਇਹ ਦੁਨੀਆ ਤਾਂ ਸਾਈਂ ਜੀ ਮੈਂਨੂੰ ਤੇਰੇ ਨਾਮ ਤੋਂ ਜਾਣਦੀ
ਪਲ ਵਿਚ ਮੈਂ ਤੇ ਮਰ ਜਾਵਾਂगी, ਜੇ ਨਾ ਦੇਖਾਂ ਸੂਰਤ ਤੇਰੀ
ਮੇਰੇ ਸਾਈਂ ਜੀ ਕਦੇ ਨਾ ਛੱਡਓ ਬਾਂਹ ਮੇਰੀ

ਦਿਲ ਮੇਰਾ ਤਾਂ ਹਰ ਵੇਲੇ ਹੁਣ ਦੀਦ ਤੇਰੀ ਹੀ ਚਾਹੁੰਦਾ ਏ
ਤੇਰੇ ਬੱਜੋਂ ਮੈਂਨੂੰ ਸਾਈਆਂ ਚੈਨ ਕੀਤੇ ਨਾ ਆਉਂਦਾ ਏ
ਦੇਖਣ ਲਈ ਮੈਂ ਰੂਹ ਤੋਂ ਤਰਸਾਂ, ਲਾਓ ਨਾ ਹੁਣ ਪਲ ਵੀ ਦੇਰੀ,
ਮੇਰੇ ਸਾਈਂ ਜੀ ਕਦੇ ਨਾ ਛੱਡਓ ਬਾਂਹ ਮੇਰੀ

ਅੰਮ੍ਰਿਤ ਨੇ ਤਾਂ ਲਾਈਆਂ ਅੱਖੀਆਂ ਸਾਈਆਂ ਤੇਰੇ ਰਾਹਾਂ ਤੇ
ਤੇਰਾ ਨਾਂ ਹੀ ਲੈਂਦਾ ਬਾਬਾ ਆਉਂਦੇ ਜਾਂਦੇ ਸਾਹਾਂ ਤੇ
ਮੁਕੇਸ਼ ਇਨਾਯਤ ਅਰਜ਼ਾਂ ਕਰਦਾ, ਮੇਰੇ ਵੀ ਘਰ ਪਾਓ ਫੇਰੀ
ਮੇਰੇ ਸਾਈਂ ਜੀ ਕਦੇ ਨਾ ਛੱਡਓ ਬਾਂਹ ਮੇਰੀ

Add By :- Amit Sagar
श्रेणी
download bhajan lyrics (945 downloads)