बल्ले बल्ले मै साईं दा

बल्ले बल्ले मै साईं दा गुलाम हो गया,
ताइयो सारे जग विच मेरा नाम हो गया,
बल्ले बल्ले .....

अपने ही रंग विच मेनू दिता रंग ऐ,
जीन दा सिखियाँ मेरे साईं मेनू ढंग ऐ,
एहदे चरना च सजदा सलाम हो गया,
बल्ले बल्ले .....

नशा तेरे नाम वाला ऐसा मेनू चदेया,
दुनिया ऐह झूठी शद्द पला तेरा फडिया,
गोड आला वाहेगुरु राम राम हो गया,
बल्ले बल्ले....

रहिये वाला रोशन वि गुण तेरे गौंडा ऐ,
लिख तेरी महिमा ओह सब नु सुनादा ऐ,
तेरे नाम वाला पी मेतो जाम हो गया,
बल्ले बल्ले .....


ਬੱਲੇ ਬੱਲੇ ਮੈ ਸਾਈ ਦਾ ਗੁਲਾਮ ਹੋਗਿਆ,
ਤਾਇਉ ਸਾਰੇ ਜੱਗ ਵਿਚ ਮੇਰਾ ਨਾਮ ਹੋ ਗਿਆ,
ਬੱਲੇ ਬੱਲੇ .....

ਆਪਣੇ ਹੀ ਰੰਗ ਵਿਚ ਮੈਨੂੰ ਦਿੱਤਾ ਰੰਗ ਏ,
ਜੀਣ ਦਾ ਸਿਖਾਇਆ ਮੇਰੇ ਸਾਈ ਮੈਨੂੰ ਢੰਗ ਏ,
ਇਹਦੇ ਚਰਨਾਂ ਚ ਸੱਜਦਾ ਸਲਾਮ ਹੋਗਿਆ,
ਬੱਲੇ ਬੱਲੇ ..........

ਨਸ਼ਾ ਤੇਰੇ ਨਾਮ ਵਾਲਾ ਐਸਾ ਮੈਨੂੰ ਚੱੜੇਆ,
ਦੁਨੀਆ ਏ ਝੂਠੀ ਸ਼ੱਡ ਪੱਲਾ ਤੇਰਾ ਫੱੜੇਆ ,
ਗੌਡ ਅੱਲਾ ਵਾਹਿਗੁਰੂ ਰਾਮ ਰਾਮ ਹੋਗਿਆ,
ਬੱਲੇ ਬੱਲੇ .........

ਰਹਿਪੇ ਵਾਲਾ ਰੋਸ਼ਨ ਵੀ ਗੁਣ ਤੇਰੇ ਗਾਉਦਾ ਏ,
ਲਿਖ ਤੇਰੀ ਮਹਿਮਾ ਉਹ ਸਭ ਨੂੰ ਸੁਣਾਦੇ ਏ ,
ਤੇਰੇ ਨਾਮ ਵਾਲਾ ਪੀ ਮੈਤੋ ਜਾਮ ਹੋਗਿਆ ,
ਬੱਲੇ ਬੱਲੇ .............            

ਭਜਨ ਲੇਖਕ ਰੋਸ਼ਨ ਰਹਿਪੇ ਵਾਲਾ  9878108448
श्रेणी
download bhajan lyrics (937 downloads)