Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

सतरंगी चुन्नी satrangi chuni

सतरंगी चुन्नी माँ दे सिर उते सजदी
माँ दे हथा दी मेहँदी कहंदी जय माता दी
सारे बोलो जय माता दी
मिलके बोलो जय माता दी
जरा जोर से बोलो जय माता दी
हो जय माता दी जय माता दी

सुहा चोला माँ ने पाया
मथे चंन दा टिका लाया
माँ ने पीला शेर सजाया
शेर ते चड के बेह्न्दी बोलो जय माता दी
सतरंगी चुन्नी ........


माँ दे बाही चुडा चमके
चुडे दा रंग गुडा चमके
झूहटे माँ पंगुडा चमके
इकेलेया रूप च रेह्न्दी कहंदी जय माता दी
माँ दे हथा दी मेहँदी कहन्दी जय माता दी
सतरंगी चुन्नी ...

आओ माँ दा दर्शन करिए
उचियाँ उचियाँ करके बाहवा,
हथ जोड़ के कर्ण दुआवा
कर मेहरा दियां ठंडियाँ छावा
आंबे आदि भवानी
संगता दर खडिया दे दर्शन महारानी......

कोई लाया चुनी सजा के
गोटे नाल किनारी ला के
वेख गुफा तो बाहर आ के
जग जननी महारानी
संगता दर खडिया दे दर्शन महारानी

उचियाँ उचियाँ करके बाहवा
हथ जोड़ के करन दुआवा
कर मेहरा दियां ठंडियाँ छावा,
आंबे आधि भावनी
संगता दर खड़ियाँ दे दर्शन महारानी


माँ मेहरा दा मेह बरस दे
खैर झोली मजबूर दी पा दे
बंसी दी माँ आस पूजा दे आंबे आदि भवानी
संगता दर खडिया दे दर्शन महारानी

उचियाँ उचियाँ करके बाहावा,
हथ जोड़ के करन दुआवा,
कर मेहरा दियां ठंडियाँ छावा,
आंबे आधि भवानी
संगता दर खडिया दे दर्शन म्ह्रारानी


ਸੱਤਰੰਗੀ ਚੁੰਨੀ ਮਾਂ ਦੇ, ਸਿਰ ਉੱਤੇ ਸੱਜਦੀ ll,,
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ "ਜੈ ਮਾਤਾ ਦੀ" ll
ਸਾਰੇ ਬੋਲੋ, "ਜੈ ਮਾਤਾ ਦੀ" l
ਮਿਲਕੇ ਬੋਲੋ, "ਜੈ ਮਾਤਾ ਦੀ" l
ਜ਼ਰਾ ਜ਼ੋਰ ਸੇ ਬੋਲੋ, "ਜੈ ਮਾਤਾ ਦੀ" l
ਹੋ ਜੈ ਮਾਤਾ ਦੀ, "ਜੈ ਮਾਤਾ ਦੀ" l

ਸੂਹਾ ਚੋਲਾ, ਮਾਂ ਨੇ ਪਾਇਆ ll
ਮੱਥੇ ਚੰਨ ਦਾ, ਟਿੱਕਾ ਲਾਇਆ ll -ll
ਮਾਂ ਨੇ ਪੀਲ਼ਾ, ਸ਼ੇਰ ਸਜਾਇਆ ll,
ਸ਼ੇਰ ਤੇ ਚੜ੍ਹਕੇ ਬਹਿੰਦੀ, "ਬੋਲੋ ਜੈ ਮਾਤਾ ਦੀ" lll
ਸੱਤਰੰਗੀ ਚੁੰਨੀ ਮਾਂ ਦੇ,,,,,,,,,,,,,,,,,,,,,,F

ਮਾਂ ਦੇ ਬਾਂਹੀ, ਚੂੜ੍ਹਾ ਚਮਕੇ ll
ਚੂੜ੍ਹੇ ਦਾ ਰੰਗ, ਗੂੜ੍ਹਾ ਚਮਕੇ ll
ਝੂਹਟੇ ਮਾਂ, ਪੰਘੂੜਾ ਚਮਕੇ ll,
ਇਕੱਲਿਆਂ ਰੂਪ 'ਚ ਰਹਿੰਦੀ, ਕਹਿੰਦੀ "ਜੈ ਮਾਤਾ ਦੀ" l
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ "ਜੈ ਮਾਤਾ ਦੀ" l
ਸੱਤਰੰਗੀ ਚੁੰਨੀ ਮਾਂ ਦੇ,,,,,,,,,,,,,,,,,,,,,,F

ਆਓ ਮਾਂ ਦਾ, ਦਰਸ਼ਨ ਕਰੀਏ,,,,,,,
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ ਦਰ ਖੜੀਆਂ,,, 'ਦੇ ਦਰਸ਼ਨ ਮਹਾਂਰਾਣੀ' lll

ਕੋਈ ਲਿਆਇਆ, ਚੁੰਨੀ ਸਜਾ ਕੇ ll
ਗੋਟੇ ਨਾਲ, ਕਿਨਾਰੀ ਲਾ ਕੇ ll
ਵੇਖ ਗੁਫ਼ਾ ਤੋਂ, ਬਾਹਰ ਆ ਕੇ ll,
ਜੱਗ ਜਨਨੀ ਮਹਾਂਰਾਣੀ,,,
ਸੰਗਤਾਂ, ਦਰ ਖੜੀਆਂ,,, 'ਦੇ ਦਰਸ਼ਨ ਮਹਾਂਰਾਣੀ' lll

ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
*ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ, ਦਰ ਖੜੀਆਂ,,, ਦੇ ਦਰਸ਼ਨ ਮਹਾਂਰਾਣੀ lll

ਮਾਂ ਮੇਹਰਾਂ ਦਾ, ਮੀਂਹ ਬਰਸ ਦੇ ll
ਖੈਰ ਝੋਲੀ, ਮਜ਼ਬੂਰ ਦੀ ਪਾ ਦੇ
ਬੰਸੀ ਦੀ ਮਾਂ, ਆਸ ਪੁਜ਼ਾ ਦੇ ll, ਅੰਬੇ ਆਦਿ ਭਵਾਨੀ,
ਸੰਗਤਾਂ, ਦਰ ਖੜੀਆਂ,,, 'ਦੇ ਦਰਸ਼ਨ ਮਹਾਂਰਾਣੀ' lll

ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ, ਦਰ ਖੜੀਆਂ,,, 'ਦੇ ਦਰਸ਼ਨ ਮਹਾਂਰਾਣੀ' lll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1360 downloads)



Similar Bhajans