Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

भवना ते लगियाँ रौनकां bhawna te lagiyan raunkan

ਭਵਨਾਂ ਤੇ ਲੱਗੀਆਂ ਰੌਣਕਾਂ
==================
( ਮੈਂ ਨੀਵਾਂ, ਬੇ-ਔਗੁਣਾਂ ll,
ਮੇਰੇ, ਪਰਦੇ ਢੱਕ ਲਈ, ਦਾਤੀਏ l
ਕਰ, ਭਵਨ ਦੀ ਸੇਵਾ, ਤਰ ਜਾਵਾਂ,
ਮੈਨੂੰ, ਚਰਣੀ ਰੱਖ ਲਈਂ, ਦਾਤੀਏ ll )      

ਸਾਰਾ, ਪਰਬਤ ਜਗਮਗ, ਜੱਗਦਾ ਏ l
ਮੈਨੂੰ, ਸੁਰਗ ਨਜ਼ਾਰਾ, ਲੱਗਦਾ ਏ ll
ਅੱਜ, 'ਵੇਖ ਵੇਖ ਕੇ, ਮੰਦਿਰਾਂ ਨੂੰ ll,
ਦਿਲ, ਮੇਰਾ ਦਾਤੀਏ, ਭਰਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,
ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ, ਕਰਦਾ ਨਹੀਂ l
ਕਰਦਾ ਨਹੀਂ, ਕਰਦਾ ਨਹੀਂ,
ਮੇਰਾ, ਦਿਲ ਮਾਂ ਜਾਣ ਨੂੰ, ਕਰਦਾ ਨਹੀਂ ll
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ, ਦਿਲ ਮਾਂ ਜਾਣ ਨੂੰ, ਕਰਦਾ ਨਹੀਂ ll

ਤੇਰੀ, ਪਾਵਨ ਗੁਫ਼ਾ ਦੇ, ਦਰਸ਼ਨ ਕਰ,
"ਮਨ ਚਰਨਾਂ, ਦੇ ਵਿੱਚ ਲਾਇਆ ਏ" l
ਤੇਰੇ, ਦਰੋਂ ਖਜ਼ਾਨਾ, ਖੁਸ਼ੀਆਂ ਦਾ,
"ਅਸੀਂ ਝੋਲੀਆਂ, ਭਰ ਭਰ ਪਾਇਆ ਏ" ll
ਓਹਦੀ, 'ਕਿਸਮਤ ਖੋਟੀ, ਰਹਿ ਜਾਂਦੀ ll,
ਜੋ, ਦਵਾਰ ਦੀ ਪੌੜੀ, ਚੜ੍ਹਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,, ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਮੈਨੂੰ, ਨਾਮ ਦੇ ਰੰਗ ਵਿੱਚ, ਰੰਗਿਆ ਏ,
"ਤੇਰੇ ਪਿਆਰ ਦੀ, ਚੜ੍ਹ ਗਈ ਮਸਤੀ ਮਾਂ" l
ਮੈਂ, ਨੌਕਰ ਹੋ ਗਿਆ, ਇਸ ਦਰ ਦਾ,
"ਮੇਰੀ ਮਿੱਟ ਗਈ, ਸਾਰੀ ਹਸਤੀ ਮਾਂ" ll
ਬੜੇ, 'ਅਜ਼ਬ ਨਜ਼ਾਰੇ, ਮਾਂ ਤੇਰੇ ll,
ਐਸਾ ਜਲਵਾ, ਕਿਸੇ ਵੀ, ਦਰ ਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,, ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਪਾ, ਮਾਂਏਂ ਮੁਰਾਦਾਂ, ਰਾਜੂ ਨੂੰ ਤੇਰੇ,
"ਪਲ ਪਲ, ਦਰਸ਼ਨ ਪਾਉਣਗੀਆਂ" l
ਸਦਾ, ਰਹਿ ਕੇ, ਤੇਰੇ ਚਰਨਾਂ ਵਿੱਚ,
"ਤੇਰੀ ਜੈ ਜੈਕਾਰ, ਬੁਲਾਉਣਗੀਆਂ" ll
ਜੀਹਨੇ, 'ਦੀਦ ਨਾ ਪਾਈ, ਦਾਤੀ ਦੀ ll,
ਉਹ ਭਵ,ਸਾਗਰ 'ਚੋਂ, ਤਰਦਾ ਈ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,* ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  

download bhajan lyrics (930 downloads)



Similar Bhajans