Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

दर्शन दे दर्शन / ਦਰਸ਼ਨ ਦੇ ਦਰਸ਼ਨdarshan de darashan

ਦਰਸ਼ਨ ਦੇ ਦਰਸ਼ਨ

ਧੁਨ- ਰਤਨੋ ਨੀ ਸੁਣ ਰਤਨੋ
ਦਰਸ਼ਨ, ਦੇ ਦਰਸ਼ਨ ॥
ਮਾਂ ਮੈਂ, ਤੇਰੇ ਦਰਸ਼ ਦਾ, ਪਿਆਸਾ ,
ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ ॥
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )

ਚੰਦਨ, ਦੀ ਲੱਕੜੀ ਮੰਗਵਾਈ ॥
ਚੌਕੀ, ਮਾਂ ਦੀ, ਸੋਹਣੀ ਬਣਾਈ ॥
ਏਹ ਚੌਕੀ, ਮਾਂ ਦੀ ਚੌਕੀ ।
ਬੱਸ-ਮਈਆ, ਆਵੇ ਗੁਫ਼ਾ ਤੋਂ ਬਾਹਰ,
ਮੈਂ ਮਾਂ ਨੂੰ, ਬਿਠਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣਾ, ਜੇਹਾ ਇੱਕ, ਚੋਲਾ ਬਣਾਇਆ ॥
ਦਰਜ਼ੀ, ਤੋਂ ਗੋਟਾ, ਲਗਵਾਇਆ ॥
ਏਹ ਚੋਲਾ, ਸੋਹਣਾ ਚੋਲਾ ।
ਸਿਤਾਰਿਆਂ ਦੇ, ਵਾਂਗ ਚਮਕਦਾ ਚੋਲਾ,
ਮੈਂ ਲੈ ਕੇ, ਦਰਬਾਰ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣੀ, ਜੇਹੀ ਚੁੰਨੀ ਰੰਗਵਾਈ ॥
ਚੁੰਨੀ, ਤੇ ਮੈਂ, ਕਿਨਾਰੀ ਲਗਵਾਈ ॥
ਏਹ ਚੁੰਨਰੀ, ਮਾਂ ਦੀ ਚੁੰਨਰੀ ।
ਓ ਕਿੰਨੀ ਸੋਹਣੀ, ਲੱਗਦੀ ਮਾਂ ਦੀ ਚੁੰਨਰੀ,
ਮੈਂ ਮਾਂ ਨੂੰ ਓੜ੍ਹਾਣੇ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਚਾਂਦੀ, ਦੀ ਨੱਥਣੀ ਮੰਗਵਾਈ ॥
ਸੋਨੇ, ਦੀ ਵਿੱਚ, ਕੀਤੀ ਘੜ੍ਹਾਈ ॥
ਏਹ, ਨੱਥਣੀ, ਮਾਂ ਦੀ ਨੱਥਣੀ ।
ਓਹਦੇ ਤੇ, ਹੀਰਿਆਂ ਦੇ, ਨਗ਼ ਮੈਂ ਲੱਗਵਾਏ,
ਮੈਂ ਮਾਂ ਨੂੰ, ਪੁਆਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਹਰੇ ਹਰੇ, ਪੱਤਿਆਂ ਦੀ, ਪੀਸ ਕੇ ਮਹਿੰਦੀਂ ॥
ਤੇਰੇ, ਹੱਥਾਂ, ਨੂੰ ਚੜ੍ਹ ਜਾਂਦੀ ॥
ਏਹ, ਮਹਿੰਦੀ, ਨੀ ਮਹਿੰਦੀ ।
ਓ ਕਿੰਨੀ ਸੋਹਣੀ, ਲੱਗਦੀ ਲਾਲ ਲਾਲ ਮਹਿੰਦੀ,
ਮੈਂ ਮਾਂ ਨੂੰ, ਲਗਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਇੱਕ, ਸੋਨੇ ਦਾ, ਛੱਤਰ ਲਿਆਇਆ ॥
ਹੀਰੇ, ਪੰਨਿਆਂ, ਨਾਲ ਜੜਾਇਆ ॥
ਹੋ ਮਈਆ, ਨੀ ਸੁਣ ਮਈਆ ।
ਤੇਰੇ ਲਈ, ਸੋਹਣਾ ਜੇਹਾ, ਛੱਤਰ ਲਿਆਂਦਾ,
ਮੈਂ ਮਾਂ ਨੂੰ, ਚੜ੍ਹਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣੇ, ਸੋਹਣੇ, ਇੱਤਰ ਲਿਆਂਦੇ ॥
ਤੇਰੇ, ਭਵਨਾਂ, ਨੂੰ ਮਹਿਕਾਉਂਦੇ ॥
ਹੋ ਦਾਤੀ, ਨੀ ਸੁਣ ਦਾਤੀ ।
ਓ ਸੋਹਣੇ ਸੋਹਣੇ, ਖੁਸ਼ਬੂ ਵਾਲੇ ਇੱਤਰ,
ਤੈਨੂੰ ਮੈਂ, ਲਗਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਰੰਗ, ਬਿਰੰਗੇ, ਫ਼ੁੱਲ ਲਿਆਂਦੇ ॥
ਮਿੱਠੀ, ਮਿੱਠੀ, ਮਹਿਕ ਫ਼ੈਲਾਉਂਦੇ ॥
ਏਹ ਮਾਲਾ, ਮਾਂ ਦੀ ਮਾਲਾ ।
ਓ ਕਿੰਨੀ ਸੋਹਣੀ, ਲੱਗਦੀ ਮਾਂ ਦੀ ਮਾਲਾ,
ਮੈਂ ਮਾਂ ਨੂੰ, ਪਹਿਨਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਨੇ, ਦੀ ਮੈਂ, ਜੋਤ ਜਗਾਵਾਂ ॥
ਨਾਲੇ, ਤੇਰੀ, ਆਰਤੀ ਗਾਵਾਂ ॥
ਏਹ ਜੋਤਾਂ, ਸੋਹਣੀਆਂ ਜੋਤਾਂ ।
ਕਿ ਜਗਮਗ, ਜੱਗਦੀਆਂ ਤੇਰੀਆਂ ਜੋਤਾਂ,
ਮੈਂ ਦਰ ਤੇ, ਜਗਾਉਣ ਆ ਗਿਆ,
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दर्शन दे दर्शन
धुन – रत्नो नी सुन रत्नो
दर्शन, दे दर्शन ॥
मां मैं, तेरे दर्शन दा, प्यासा,
माएं, मैं तेरे, दरबार आ गया ॥

( माएं, मैं तेरे, दरबार आ गया )
चंदन, दी लकड़ी मंगवाई ॥
चौकी, मां दी, सोहणी बनाई ॥
एह चौकी, मां दी चौकी ।
बस मइया, आवे गुफा तों बाहर,
मैं मां नूं, बिठाऊण आ गया...
( माएं, मैं तेरे, दरबार आ गया )
दर्शन, दे दर्शन...

सोहणा, जेहा इक, चोला बनाया ॥
दरज़ी, तों गोटा, लगवाया ॥
एह चोला, सोहणा चोला ।
सितारियां दे, वांग चमकदा चोला,
मैं लै के, दरबार आ गया...
( माएं, मैं तेरे, दरबार आ गया )
दर्शन, दे दर्शन...

सोहणी, जेही चुन्नी रंगवाई ॥
चुन्नी, ते मैं, किनारी लगवाई ॥
एह चुन्नरी, मां दी चुन्नरी ।
ओ किन्नी सोहणी, लगदी मां दी चुन्नरी,
मैं मां नूं, ओढ़ाणे आ गया...
( माएं, मैं तेरे, दरबार आ गया )
दर्शन, दे दर्शन...

चांदी, दी नथणी मंगवाई ॥
सोने, दी विच, कीती घड़ाई ॥
एह नथणी, मां दी नथणी ।
ओहदे ते, हीरियां दे नग मैं लगवाए,
मैं मां नूं, पुआउण आ गया...
( माएं, मैं तेरे, दरबार आ गया )
दर्शन, दे दर्शन...

हरे हरे, पत्तियां दी, पीस के मेहंदी ॥
तेरे, हथां नूं, चढ़ जान्दी ॥
एह मेहंदी, नी मेहंदी ।
ओ किन्नी सोहणी, लगदी लाल लाल मेहंदी,
मैं मां नूं, लगाउण आ गया...
( माएं, मैं तेरे, दरबार आ गया )
दर्शन, दे दर्शन...

इक, सोने दा, छत्र लियाया ॥
हीरे, पन्नियां, नाल जड़ाया ॥
हो मइया, नी सुन मइया ।
तेरे लिए, सोहणा जेहा, छत्र लियांदा,
मैं मां नूं, चढ़ाउण आ गया...
( माएं, मैं तेरे, दरबार आ गया )
दर्शन, दे दर्शन...
सोहणे, सोहणे, इ

download bhajan lyrics (212 downloads)

Similar Bhajans