दर्शन दे दर्शन / ਦਰਸ਼ਨ ਦੇ ਦਰਸ਼ਨ

ਦਰਸ਼ਨ ਦੇ ਦਰਸ਼ਨ

ਧੁਨ- ਰਤਨੋ ਨੀ ਸੁਣ ਰਤਨੋ
ਦਰਸ਼ਨ, ਦੇ ਦਰਸ਼ਨ ॥
ਮਾਂ ਮੈਂ, ਤੇਰੇ ਦਰਸ਼ ਦਾ, ਪਿਆਸਾ ,
ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ ॥
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )

ਚੰਦਨ, ਦੀ ਲੱਕੜੀ ਮੰਗਵਾਈ ॥
ਚੌਕੀ, ਮਾਂ ਦੀ, ਸੋਹਣੀ ਬਣਾਈ ॥
ਏਹ ਚੌਕੀ, ਮਾਂ ਦੀ ਚੌਕੀ ।
ਬੱਸ-ਮਈਆ, ਆਵੇ ਗੁਫ਼ਾ ਤੋਂ ਬਾਹਰ,
ਮੈਂ ਮਾਂ ਨੂੰ, ਬਿਠਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣਾ, ਜੇਹਾ ਇੱਕ, ਚੋਲਾ ਬਣਾਇਆ ॥
ਦਰਜ਼ੀ, ਤੋਂ ਗੋਟਾ, ਲਗਵਾਇਆ ॥
ਏਹ ਚੋਲਾ, ਸੋਹਣਾ ਚੋਲਾ ।
ਸਿਤਾਰਿਆਂ ਦੇ, ਵਾਂਗ ਚਮਕਦਾ ਚੋਲਾ,
ਮੈਂ ਲੈ ਕੇ, ਦਰਬਾਰ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣੀ, ਜੇਹੀ ਚੁੰਨੀ ਰੰਗਵਾਈ ॥
ਚੁੰਨੀ, ਤੇ ਮੈਂ, ਕਿਨਾਰੀ ਲਗਵਾਈ ॥
ਏਹ ਚੁੰਨਰੀ, ਮਾਂ ਦੀ ਚੁੰਨਰੀ ।
ਓ ਕਿੰਨੀ ਸੋਹਣੀ, ਲੱਗਦੀ ਮਾਂ ਦੀ ਚੁੰਨਰੀ,
ਮੈਂ ਮਾਂ ਨੂੰ ਓੜ੍ਹਾਣੇ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਚਾਂਦੀ, ਦੀ ਨੱਥਣੀ ਮੰਗਵਾਈ ॥
ਸੋਨੇ, ਦੀ ਵਿੱਚ, ਕੀਤੀ ਘੜ੍ਹਾਈ ॥
ਏਹ, ਨੱਥਣੀ, ਮਾਂ ਦੀ ਨੱਥਣੀ ।
ਓਹਦੇ ਤੇ, ਹੀਰਿਆਂ ਦੇ, ਨਗ਼ ਮੈਂ ਲੱਗਵਾਏ,
ਮੈਂ ਮਾਂ ਨੂੰ, ਪੁਆਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਹਰੇ ਹਰੇ, ਪੱਤਿਆਂ ਦੀ, ਪੀਸ ਕੇ ਮਹਿੰਦੀਂ ॥
ਤੇਰੇ, ਹੱਥਾਂ, ਨੂੰ ਚੜ੍ਹ ਜਾਂਦੀ ॥
ਏਹ, ਮਹਿੰਦੀ, ਨੀ ਮਹਿੰਦੀ ।
ਓ ਕਿੰਨੀ ਸੋਹਣੀ, ਲੱਗਦੀ ਲਾਲ ਲਾਲ ਮਹਿੰਦੀ,
ਮੈਂ ਮਾਂ ਨੂੰ, ਲਗਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਇੱਕ, ਸੋਨੇ ਦਾ, ਛੱਤਰ ਲਿਆਇਆ ॥
ਹੀਰੇ, ਪੰਨਿਆਂ, ਨਾਲ ਜੜਾਇਆ ॥
ਹੋ ਮਈਆ, ਨੀ ਸੁਣ ਮਈਆ ।
ਤੇਰੇ ਲਈ, ਸੋਹਣਾ ਜੇਹਾ, ਛੱਤਰ ਲਿਆਂਦਾ,
ਮੈਂ ਮਾਂ ਨੂੰ, ਚੜ੍ਹਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਹਣੇ, ਸੋਹਣੇ, ਇੱਤਰ ਲਿਆਂਦੇ ॥
ਤੇਰੇ, ਭਵਨਾਂ, ਨੂੰ ਮਹਿਕਾਉਂਦੇ ॥
ਹੋ ਦਾਤੀ, ਨੀ ਸੁਣ ਦਾਤੀ ।
ਓ ਸੋਹਣੇ ਸੋਹਣੇ, ਖੁਸ਼ਬੂ ਵਾਲੇ ਇੱਤਰ,
ਤੈਨੂੰ ਮੈਂ, ਲਗਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਰੰਗ, ਬਿਰੰਗੇ, ਫ਼ੁੱਲ ਲਿਆਂਦੇ ॥
ਮਿੱਠੀ, ਮਿੱਠੀ, ਮਹਿਕ ਫ਼ੈਲਾਉਂਦੇ ॥
ਏਹ ਮਾਲਾ, ਮਾਂ ਦੀ ਮਾਲਾ ।
ਓ ਕਿੰਨੀ ਸੋਹਣੀ, ਲੱਗਦੀ ਮਾਂ ਦੀ ਮਾਲਾ,
ਮੈਂ ਮਾਂ ਨੂੰ, ਪਹਿਨਾਉਣ ਆ ਗਿਆ...
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...

ਸੋਨੇ, ਦੀ ਮੈਂ, ਜੋਤ ਜਗਾਵਾਂ ॥
ਨਾਲੇ, ਤੇਰੀ, ਆਰਤੀ ਗਾਵਾਂ ॥
ਏਹ ਜੋਤਾਂ, ਸੋਹਣੀਆਂ ਜੋਤਾਂ ।
ਕਿ ਜਗਮਗ, ਜੱਗਦੀਆਂ ਤੇਰੀਆਂ ਜੋਤਾਂ,
ਮੈਂ ਦਰ ਤੇ, ਜਗਾਉਣ ਆ ਗਿਆ,
( ਮਾਂਏਂ, ਮੈਂ ਤੇਰੇ, ਦਰਬਾਰ ਆ ਗਿਆ )
ਦਰਸ਼ਨ, ਦੇ ਦਰਸ਼ਨ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दर्शन दे दर्शन
धुन – रत्नो नी सुन रत्नो
दर्शन, दे दर्शन ॥
मां मैं, तेरे दर्शन दा, प्यासा,
माएं, मैं तेरे, दरबार आ गया ॥

( माएं, मैं तेरे, दरबार आ गया )
चंदन, दी लकड़ी मंगवाई ॥
चौकी, मां दी, सोहणी बनाई ॥
एह चौकी, मां दी चौकी ।
बस मइया, आवे गुफा तों बाहर,
मैं मां नूं, बिठाऊण आ गया...
( माएं, मैं तेरे, दरबार आ गया )
दर्शन, दे दर्शन...

सोहणा, जेहा इक, चोला बनाया ॥
दरज़ी, तों गोटा, लगवाया ॥
एह चोला, सोहणा चोला ।
सितारियां दे, वांग चमकदा चोला,
मैं लै के, दरबार आ गया...
( माएं, मैं तेरे, दरबार आ गया )
दर्शन, दे दर्शन...

सोहणी, जेही चुन्नी रंगवाई ॥
चुन्नी, ते मैं, किनारी लगवाई ॥
एह चुन्नरी, मां दी चुन्नरी ।
ओ किन्नी सोहणी, लगदी मां दी चुन्नरी,
मैं मां नूं, ओढ़ाणे आ गया...
( माएं, मैं तेरे, दरबार आ गया )
दर्शन, दे दर्शन...

चांदी, दी नथणी मंगवाई ॥
सोने, दी विच, कीती घड़ाई ॥
एह नथणी, मां दी नथणी ।
ओहदे ते, हीरियां दे नग मैं लगवाए,
मैं मां नूं, पुआउण आ गया...
( माएं, मैं तेरे, दरबार आ गया )
दर्शन, दे दर्शन...

हरे हरे, पत्तियां दी, पीस के मेहंदी ॥
तेरे, हथां नूं, चढ़ जान्दी ॥
एह मेहंदी, नी मेहंदी ।
ओ किन्नी सोहणी, लगदी लाल लाल मेहंदी,
मैं मां नूं, लगाउण आ गया...
( माएं, मैं तेरे, दरबार आ गया )
दर्शन, दे दर्शन...

इक, सोने दा, छत्र लियाया ॥
हीरे, पन्नियां, नाल जड़ाया ॥
हो मइया, नी सुन मइया ।
तेरे लिए, सोहणा जेहा, छत्र लियांदा,
मैं मां नूं, चढ़ाउण आ गया...
( माएं, मैं तेरे, दरबार आ गया )
दर्शन, दे दर्शन...
सोहणे, सोहणे, इ