मौजां लुट्टी जांदे ने

मौजा लुटी जांदे ने बाबे दे भगत प्यारे,
माँ रतनो दा लाडला नही लाउंदा किसे नु लारे,
हो मौजा मौजा लुटी जांदे ने.........

सतिगुरु मेरा सिंगियाँ वाला सब दे मेहरा करदा ऐ,
जेह्डा ओहदे दर ते आवे खाली झोलियाँ भरदा ऐ,
किसे चीज दी थोड ना आवे खुले पये भंडार,
हो मौजा मौजा लुटी जांदे ने.........

शाह्तालैयाँ लगियां मेला जगमग हुंडी चारे पासे,
खुशियाँ दे विच नच्दे आ के बड़े प्यारे लगदे ने,
माधोपुरियां दीप भी लाउंदा गुफा ते आन जयकारे,
हो मौजा मौजा लुटी जांदे ने.........


ਮੌਜਾਂ ਲੁੱਟੀ ਜਾਂਦੇ ਨੇ, ਬਾਬੇ ਦੇ ਭਗਤ ਪਿਆਰੇ ll
ਮਾਂ ਰਤਨੋ ਦਾ ਲਾਡਲਾ ll ਨਹੀਂ ਲਾਉਂਦਾ ਕਿਸੇ ਨੂੰ ਲਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਸਤਿਗੁਰ ਮੇਰਾ ਸਿੰਗੀਆਂ ਵਾਲਾ, ''ਸਭ ਤੇ ਮੇਹਰਾਂ ਕਰਦਾ ਏ''
ਜਿਹੜਾ ਓਹਦੇ ਦਰ ਤੇ ਜਾਵੇ, ''ਖਾਲੀ ਝੋਲੀਆਂ ਭਰਦਾ ਏ'' ll
ਕਿਸੇ ਚੀਜ਼ ਦੀ ਥੋੜ ਨਾ ਆਵੇ ll ਖੁੱਲੇ ਪਏ ਭੰਡਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਸ਼ਾਹਤਲਾਈਆਂ ਲੱਗਿਆ ਮੇਲਾ, ''ਜਗਮਗ ਹੁੰਦੀ ਚਾਰੇ ਪਾਸੇ''
ਖੁਸ਼ੀਆਂ ਦੇ ਵਿੱਚ ਨੱਚਦੇ ਗਾਉਂਦੇ, ''ਭਗਤਾਂ ਦੇ ਮੁੱਖੜੇ ਤੇ ਹਾਸੇ'' ll
ਗੁਫ਼ਾ ਦੇ ਉੱਤੇ ਪੈਂਦੇ ਭੰਗੜੇ ll ਵੱਜਦੇ ਢੋਲ ਨਗਾੜੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਵਿੱਚ ਸਰਾਂਵਾ ਲੱਗੀਆਂ ਰੌਣਕਾਂ, ''ਢੋਲਕ ਚਿਮਟੇ ਵੱਜਦੇ ਨੇ''
ਦਾਲਾ ਵੀ ਹੁਣ ਕਹਿੰਦਾ ਆ ਕੇ ''ਬੜੇ ਪਿਆਰੇ ਲੱਗਦੇ ਨੇ'' ll
ਮਾਧੋਪੁਰੀਆ ਦੀਪ ਵੀ ਲਾਉਂਦਾ ll ਗੁਫਾ ਤੇ ਆਣ ਜੈਕਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (849 downloads)