फुला नु न तोड़ मालने,
एहना फुला च श्री राम वसदे,
श्री राम वसदे श्री राम वसदे,
फुला नु न तोड़ मालने...
ढाली ढाली वसदे ओ पते पते हसदे जी,
बूटी विवाह वसदे गुलाबा विच हसदे,
ओ हार पुआ ले मालने,
फुला फुला विच श्री राम वसदे,
फुला नु न तोड़ मालने...
गंगा विच वसदे ओ यमुना विच वसदे
सरिऊ विच वसदे गोदावरी च हसदे,
ओ इशनान करा ले मालने,
इस जल विच श्री राम वसदे,
फुला नु न तोड़ मालने...
चंदन विच वसदे ओ तुलसी विच हसदे,
मुंगे विच वसदे मोती विच हसदे,
ओ माला गल पा ले मालने,
मनके मनके विच श्री राम वसदे,
फुला नु न तोड़ मालने...
ਫੁੱਲਾਂ ਨੂੰ ਨਾ, ਤੋੜ ਮਾਲਣੇ,
ਏਹਨਾਂ ਫੁੱਲਾਂ ਚ, ਸ਼੍ਰੀ ਰਾਮ ਵੱਸਦੇ ll
ਸ਼੍ਰੀ ਰਾਮ ਵੱਸਦੇ, ਸ਼੍ਰੀ ਰਾਮ ਵੱਸਦੇ
ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,,
ਡਾਲੀ ਡਾਲੀ ਵੱਸਦੇ ਓ, ''ਪੱਤੇ ਪੱਤੇ ਹੱਸਦੇ'' (ਜੀ)
ਬੂਟੀ ਵਿਵਾਹ ਵੱਸਦੇ, ''ਗੁਲਾਬ ਵਿੱਚ ਹੱਸਦੇ''
ਓ ਹਾਰ, ਪੁਆ ਲੈ ਮਾਲਣੇ,
ਫੁੱਲ ਫੁੱਲ ਵਿੱਚ, ਸ਼੍ਰੀ ਰਾਮ ਵੱਸਦੇ
ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,,
ਗੰਗਾ ਵਿੱਚ ਵੱਸਦੇ ਓ, ''ਯਮੁਨਾ ਵਿੱਚ ਵੱਸਦੇ'' (ਜੀ)
ਸਰਿਊ ਵਿੱਚ ਵੱਸਦੇ, ''ਗੋਦਾਵਰੀ ਚ ਹੱਸਦੇ''
ਓ ਇਸ਼ਨਾਨ, ਕਰਾ ਲੈ ਮਾਲਣੇ,
ਇਸ ਜਲ ਵਿੱਚ, ਸ਼੍ਰੀ ਰਾਮ ਵੱਸਦੇ
ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,,
ਚੰਦਨ ਵਿੱਚ ਵੱਸਦੇ ਓ, ''ਤੁਲਸੀ ਵਿੱਚ ਹੱਸਦੇ'' (ਜੀ)
ਮੂੰਗੇ ਵਿੱਚ ਵੱਸਦੇ, ''ਮੋਤੀ ਵਿੱਚ ਹੱਸਦੇ''
ਓ ਮਾਲਾ ਗਲ਼, ਪਾ ਲੈ ਮਾਲਣੇ,
ਮਣਕੇ ਮਣਕੇ ਵਿੱਚ, ਸ਼੍ਰੀ ਰਾਮ ਵੱਸਦੇ
ਫੁੱਲਾਂ ਨੂੰ ਨਾ, ਤੋੜ ਮਾਲਣੇ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ