वे सुण मोरा

वे सुन मोरा वे सुन मोरा,
वे सुन मोरा,किते भूल भुलेखे लै आवी जोगी नु साड़े वेहड़े,
क्यों साडा चेता नि आउंदा ऐसे ओहनू कम केहड़े,
वे सुन मोरा वे सुन मोरा.....

सब तो ज्यादा तू जोगी दे नेड़े रहंदा ऐ,
जिधर नु चाहवे नाथ ओधर नु तू उड़ पेंदा ऐ,
पौनाहारी बेहंदा तेरे ते चंगे कर्म ने तेरे,
वे सुन मोरा वे सुन मोरा.......


बड़े सुनेहे घले कुझ न द्सेया कावा आ के ,
नित पुरे दियां पौना वी लंग जानदियाँ लारे ला के,
हूँ ता बस एक आस तेरी ते कर लये यत्न वथेरे,
वे सुन मोरा वे सुन मोरा,

इक गरीबी घर विच दूजा ओह सहनु अज्मावे,
संगम सिद्धियाँ वालियां किस्मत कैसे नाच नचावे,
साह सीने चो मूक जाने जे होर लाइ ओहने देर ऐ,
वे सुन मोरा वे सुन मोरा,


ਵੇ ਸੁਣ ਮੋਰਾ, ਵੇ ਸੁਣ ਮੋਰਾ
ਵੇ ਸੁਣ ਮੋਰਾ, ਕਿਤੇ ਭੁੱਲ ਭੁਲੇਖੇ ਲੈ ਆਵੀਂ, ਜੋਗੀ ਨੂੰ ਸਾਡੇ ਵੇਹੜੇ ll
ਕਿਓਂ ਸਾਡਾ, ਚੇਤਾ ਨੀ ਆਉਂਦਾ ll ਐਸੇ ਓਹਨੂੰ ਕੰਮ ਕੇਹੜੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,

ਸਭ ਤੋਂ ਜ਼ਿਆਦਾ ਤੂੰ ਜੋਗੀ ਦੇ, ਨੇੜੇ ਰਹਿੰਦਾ ਏ ll
ਜਿੱਧਰ ਨੂੰ ਚਾਹਵੇ, ਨਾਥ ਓਧਰ ਨੂੰ, ਤੂੰ ਉੱਡ ਪੈਦਾ ਏ
ਪੌਣਾਹਾਰੀ, ਬਹਿੰਦਾ ਤੇਰੇ ਤੇ ll ਚੰਗੇ ਕਰਮ ਨੇ ਤੇਰੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,,,,,

ਬੜੇ ਸੁਨੇਹੇ ਘੱਲੇ ਕੁੱਝ ਨਾ, ਦੱਸਿਆ ਕਾਵਾਂ ਆ ਕੇ ll
ਨਿੱਤ ਪੁਰੇ ਦੀਆਂ ਪੌਣਾ ਵੀ, ਲੰਘ ਜਾਂਦੀਆਂ ਲਾਰੇ ਲਾ ਕੇ
ਹੁਣ ਤਾਂ ਬੱਸ, ਇੱਕ ਆਸ ਤੇਰੇ ਤੇ ll ਕਰ ਲਏ ਯਤਨ ਵਥੇਰੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,


ਇੱਕ ਗਰੀਬੀ ਘਰ ਵਿੱਚ ਦੂਜਾ, ਉਹ ਸਾਨੂੰ ਅਜ਼ਮਾਵੇ ll
ਸੰਗਮ ਸਿੱਧਵਾਂ ਵਾਲਿਆ ਕਿਸਮਤ, ਕੈਸੇ ਨਾਚ ਨਚਾਵੇ
ਸਾਹ ਸੀਨੇ ਚੋਂ, ਮੁੱਕ ਜਾਣੇ ll ਜੇ ਹੋਰ ਲਾਈ ਓਹਨੇ ਦੇਰ ਏ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1013 downloads)