बाबा जी/पौनाहारी नु मनन वालियां दी बेड़ी कदे न अड़ी,
फड ले जोगी दा तू पल्ला हो जा खोटेयो खरी,
खरी वे ओहनू मनन वालेया दी बेड़ी कदे न अड़ी,
बाबा जी नु मिलन वालेया दी बेड़ी कदे न अड़ी,
हा बेड़ी कदे न अड़ी....
दितातरा जी नु गुरु बना के आये शाहतलाईया,
बाबा जी दी सेवा करके तर गई रत्नों माई,
लसी रोटियां कड़ के दिखाईया देखो रत्नों खड़ी,
खड़ी वे ओहनू मनन वालेया दी बेड़ी कदे न अड़ी.,
बाबा बालक जग दा मालक सब दे दिल दियां जाने,
शक्ति ओहदी नाल हिया उग पेंदे ने भुजियो दाने,
कोई नही सिद्ध जोगी वरगा देखि दुनियां बड़ी,
बड़ी वे ओहनू मनन वालेया दी बेड़ी कदे न अड़ी
ओह ता कदे भी दुभ नहियो सकदे जेह्ड़े पुजारी,
पौन दे रोप वः आ जांदा ऐ बाबा पौनाहारी,
सोहनी पट्टी वालेया बाह ओहने जिस दी फड़ी,
फड़ी वे ओहनू मनन वालेया दी बेड़ी कदे न अड़ी
ਬਾਬਾ ਜੀ/ਪੌਣਾਹਾਰੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll
ਫੜ ਲੈ ਜੋਗੀ ਦਾ ਤੂੰ ਪੱਲਾ, ਹੋ ਜਾ ਖੋਟਿਓਂ ਖਰੀ ll,
ਖਰੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਬਾਬਾ ਜੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਹਾਂ ਬੇੜੀ ਕਦੇ ਨਾ ਅੜੀ,,, ਬੇੜੀ ਕਦੇ ਨਾ ਅੜੀ l
ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਆਏ ਸ਼ਾਹਤਲਾਈ (ਜੋਗੀ)
ਬਾਬਾ ਜੀ ਦੀ ਸੇਵਾ ਕਰਕੇ, ਤਰ ਗਈ ਰਤਨੋ ਮਾਈ (ਭਗਤੋ) ll
ਲੱਸੀ ਰੋਟੀਆਂ ਕੱਢ ਕੇ ਦਿਖਾਈਆਂ, ਦੇਖੇ ਰਤਨੋ ਖੜੀ ll,
ਖੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,
ਬਾਬਾ ਬਾਲਕ ਜੱਗ ਦਾ ਮਾਲਕ, "ਸਭ ਦੇ ਦਿਲ ਦੀਆਂ ਜਾਣੇ" (ਜੋਗੀ)
ਸ਼ਕਤੀ ਓਹਦੀ ਨਾਲ ਹੈ, "ਉੱਗ ਪੈਂਦੇ ਨੇ ਭੁੱਜਿਓ ਦਾਣੇ" (ਭਗਤੋ)
ਕੋਈ ਨਹੀਂ ਸਿੱਧ ਜੋਗੀ ਵਰਗਾ, ਦੇਖੀ ਦੁਨੀਆਂ ਬੜੀ ll,
ਬੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,
ਉਹ ਤਾਂ ਕਦੇ ਵੀ ਡੁੱਬ ਨਹੀਂਓ ਸਕਦੇ, ''ਜਿਹੜੇ ਓਹਦੇ ਪੁਜਾਰੀ'' (ਬਣ ਗਏ)
ਪੌਣ ਦੇ ਰੂਪ ਚ ਆ ਜਾਂਦਾ ਏ, ''ਬਾਬਾ ਪੌਣਾਹਾਰੀ'' (ਭਗਤੋ)
ਸੋਹਣੀ ਪੱਟੀ ਵਾਲਿਆਂ ਬਾਂਹ, ਓਹਨੇ ਜਿਸ ਦੀ ਫੜੀ ll,
ਫੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ