जय बाबे दी हॉवे

छु छा छारा रारा हॉवे पहाड़ा दे विच विच,
जय बाबे दी जय बाबे दी हॉवे गड्डी दे विच,

पहली गड्डी आई सुनिआरेया दी,
सिंग्नियाँ ले लाओ हॉवे गडी दे विच,

दूजी गडी आई बाई दर्जइया दी,
झोलियाँ झंडे लाओ हॉवे गड़ी दे विच,

तीजी गड़ी आई लुहारा दी,
चिमटे ले लओ होवे गडी दे विच,

चोथी  गडी आई हलावाईया दी,
रोट ले लो हॉवे गडी दे विच,

पंज्मी गडी आई तरखाना दी,
खड़ावा पउए लै लाओ होवे गडी दे विच,

छेवी गडी आई पट्टी वालेया दी,
दर्शन पा लाओ हॉवे गड़ी दे विच

ਛੂੰ ਛਾਂ ਛਾਰਾ ਰਾਰਾ, ਹੋਵੇ ਪਹਾੜਾਂ ਦੇ ਵਿੱਚ ll
ਜੈ ਬਾਬੇ ਦੀ ਜੈ ਬਾਬੇ ਦੀ, ਹੋਵੇ ਗੱਡੀ ਦੇ ਵਿੱਚ ll

ਪਹਿਲੀ ਗੱਡੀ ll ਆਈ, ਸੁਨਿਆਰਿਆਂ ਦੀ l
ਸਿੰਗੀਆਂ ਲੈ ਲਓ ll ਹੋਵੇ ਗੱਡੀ ਦੇ ਵਿੱਚ,,,,,,,,,,

ਦੂਜੀ ਗੱਡੀ ll ਆਈ, ਬਈ ਦਰਜੀਆਂ ਦੀ l
ਝੋਲੀਆਂ/ਝੰਡੇ ਲੈ ਲਓ, ਹੋਵੇ ਗੱਡੀ ਦੇ ਵਿੱਚ,,,,,,

ਤੀਜੀ ਗੱਡੀ ll ਆਈ, ਲੁਹਾਰਾਂ ਦੀ l
ਚਿਮਟੇ ਲੈ ਲਓ ll ਹੋਵੇ ਗੱਡੀ ਦੇ ਵਿੱਚ,,,,,,,,

ਚੌਥੀ ਗੱਡੀ ll ਆਈ, ਹਲਵਾਈਆਂ ਦੀ l
ਰੋਟ ਲੈ ਲਓ ll ਹੋਵੇ ਗੱਡੀ ਦੇ ਵਿੱਚ,,,,,,,,,,

ਪੰਜਵੀਂ ਗੱਡੀ ll ਆਈ, ਤਰਖਾਣਾਂ ਦੀ l
ਖੜਾਵਾਂ/ਪਊਏ ਲੈ ਲਓ, ਹੋਵੇ ਗੱਡੀ ਦੇ ਵਿੱਚ,,,,

ਛੇਵੀਂ ਗੱਡੀ ll ਆਈ, ਪੱਟੀ ਵਾਲਿਆਂ ਦੀ l
ਦਰਸ਼ਨ ਪਾ ਲਓ ll ਹੋਵੇ ਗੱਡੀ ਦੇ ਵਿੱਚ,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (855 downloads)