मैं जावां बलिहारी जोगिया

मैं जावां बलिहारी जोगिया,
मैं जावां बलिहारी ,
तेनु मन्दी दुनिया सारी जोगियां,
मैं जावां बलिहारी,
मैं जावां बलिहारी ,

कोई आखे तेनु गौआ वाला,
कोई आखे तेनु पौआ वाला,
किती सोहनी मोर सवारी जोगियां,
मैं जावां बलिहारी,
मैं जावां बलिहारी,

रतनो माँ दियां चारियाँ गोआ,
फसला जदों उजाड़ियाँ गोआ,
खेडी खेड न्यारी जोगियां,
मैं जावां बलिहारी ,
मैं जावां बलिहारी,

नाम तेरा ले ज्योत जगाई,
दुःख रिहा न मेनू काई,
जीवन तेरा पुजारी जोगियां,
मैं जावां बलिहारी,
मैं जावां बलिहारी ,


ਮੈਂ ਜਾਵਾਂ ਬਲਿਹਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ ll
ਤੈਨੂੰ 'ਮੰਨਦੀ ਦੁਨੀਆਂ lll' ਸਾਰੀ ਜੋਗੀਆ,  
ਮੈਂ ਜਾਵਾਂ ਬਲਿਹਾਰੀ l
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,

ਕੋਈ ਆਖੇ ਤੈਨੂੰ, ਗਊਆਂ ਵਾਲਾ,
''ਕੋਈ ਆਖੇ ਤੈਨੂੰ, ਪਊਆਂ ਵਾਲਾ'' ll
ਕੀਤੀ 'ਸੋਹਣੀ ਮੋਰ lll' ਸਵਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,

ਰਤਨੋ ਮਾਂ ਦੀਆਂ, ਚਾਰੀਆਂ ਗਊਆਂ,
''ਫਸਲਾਂ ਜਦੋਂ, ਉਜਾੜੀਆਂ ਗਊਆਂ'' ll
'ਖੇਡੀ ਖੇਡ lll' ਨਿਆਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,

ਨਾਮ ਤੇਰਾ ਲੈ, ਜੋਤ ਜਗਾਈ,
"ਦੁੱਖ ਰਿਹਾ ਨਾ, ਮੈਨੂੰ ਕਾਈ" ll
'ਜੀਵਨ ਤੇਰਾ lll' ਪੁਜਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (809 downloads)