तू इक्क वारी आजा जोगिया

रोंदे नैन थके तक तक राह्ववा,
वे राहवा वे राहवा,
तू इक्क वारी आजा जोगिया
वे इक वारी आजा जोगिया,
तू इक्क वारी आजा जोगिया

ओ माँ दी ममता दा वासता मैं पावा,
वे पावा वे पावा,
तू इक वारी आजा जोगियां,
तू इक वारी आजा जोगियां,
तू इक्क वारी आजा जोगिया.....


बूढी उम्रे जीने आ थोले वाल वे,
ओह्तो ज्यादा दुःख मेरी देह दे नाल वे,
किते टकरा ता दुखड़ा सुनावा,
वे सुनावा वे सुनावा,
तू इक्क वारी आजा जोगिया.....

कर रत्नों ते बचा उप्प्कार वे,
माँ आख के बुला जा इक बार वे ,
होके भरदी आ उलार के मैं बाहवा,
वे बाहवा वे बाहवा,
तू इक्क वारी आजा जोगिया


ओ मेरे रुके रुके चालन सुआंस वे,
तेनु मिलने दी ला के बेठी आस वे,
ओ चेते करदी किते न मूक जावा,
वे मूक जावा वे मूक जावा,
तू इक्क वारी आजा जोगिया


ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਵੇ ਰਾਹਵਾਂ, ਵੇ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l

ਓ ਮਾਂ ਦੀ ਮਮਤਾ ਦਾ ll, ਵਾਸਤਾ ਮੈਂ ਪਾਵਾਂ,
ਵੇ ਪਾਵਾਂ, ਵੇ ਪਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਬੁੱਢੀ ਉਮਰੇ, ਜਿੰਨੇ ਆ ਧੌਲੇ ਵਾਲ਼ ਵੇ,
"ਓਹਤੋਂ ਜ਼ਿਆਦਾ ਦੁੱਖ, ਮੇਰੀ ਦੇਹ ਦੇ ਨਾਲ ਵੇ xll''
ਕਿਤੇ ਟੱਕਰਾਂ ਤਾਂ ll, ਦੁੱਖੜਾ ਸੁਣਾਵਾਂ,
ਵੇ ਸੁਣਾਵਾਂ, ਵੇ ਸੁਣਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਕਰ ਰਤਨੋ ਤੇ, ਬੱਚਾ ਉਪਕਾਰ ਵੇ,
"ਮਾਂ ਆਖ ਕੇ ਬੁਲਾ ਜਾ, ਇਕ ਵਾਰ ਵੇ xll"
ਹੌਕੇ ਭਰਦੀ ਆਂ ll, ਉਲਾਰ ਕੇ ਮੈਂ ਬਾਂਹਵਾਂ,
ਵੇ ਬਾਂਹਵਾਂ, ਵੇ ਬਾਂਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਓ ਮੇਰੇ ਰੁੱਕ ਰੁੱਕ, ਚੱਲਣ ਸੁਆਂਸ ਵੇ,
"ਤੈਨੂੰ ਮਿਲਨੇ ਦੀ, ਲਾ ਕੇ ਬੈਠੀ ਆਸ ਵੇ xll"
ਓ ਚੇਤੇ ਕਰਦੀ ll, ਕਿਤੇ ਨਾ ਮੁੱਕ ਜਾਵਾਂ,  
ਵੇ ਮੁੱਕ ਜਾਵਾਂ, ਵੇ ਮੁੱਕ ਜਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (881 downloads)