तारदे तारदे

तारदे  तारदे मेरा डूबेया बेडा तारदे,
मेरी जोगी चिमटे वालेया मैं,
डेरा दर तेरे ला लिया मैं,
मेरा विगडेया काज सवार दे,
तारदे  तारदे .....

तेरे दर दी शान निराली  ऐ,
तू सारे जग दा पाली ऐ,
इक नजर कर्म दी कर बाबा,
मेरे सारे दुखड़े हर बाबा,
तू निगाह मेहर दी मार दे,
तारदे  तारदे ......

सुनिया तू दुखड़े हरदा ऐ,
खुशियाँ नाल झोलियाँ भरदा ऐ,
तेरे दर ते न कोई थोड जोगी,
तेरे वरगा न कोई होर जोगी,
विच सारे संसार दे,
तारदे  तारदे ....


तेरा दर छड के मैं जाना नही,
दुःख होर किसे नु सुनाना नही,
इक तुहियो मेरा दर्दी ऐ,
तेरे बिन न मेरी सरदी ऐ,
भूल हो गई दिल चो विसार दे,
तारदे  तारदे .....

कुका रैल मजारे दा कहंदा ऐ,
जो बाबा नाम तेरा लेनदा ऐ,
दुःख सारे फिर मूक जांदे,
जो वांग दीपक दे झुक जावे,
ओह मौजा सदा ही मानदे,
तारदे  तारदे .....

ਤਾਰਦੇ,, ਤਾਰਦੇ ਮੇਰਾ, ਡੁੱਬਿਆ ਬੇੜਾ ਤਾਰਦੇ ll
*ਮੇਰੇ ਜੋਗੀ ਚਿਮਟੇ, ਵਾਲਿਆਂ ਮੈਂ
*ਡੇਰਾ ਦਰ ਤੇਰੇ, ਲਾ ਲਿਆ ਮੈਂ
*ਡੇਰਾ ਦਰ ਤੇਰੇ, ਲਾ ਲਿਆ ਮੈਂ,
ਮੇਰਾ ਵਿਗੜਿਆ ਕਾਜ਼, ਸਵਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਤੇਰੇ ਦਰ ਦੀ ਸ਼ਾਨ, ਨਿਰਾਲੀ ਏ
ਤੂੰ ਸਾਰੇ ਜੱਗ ਦਾ, ਪਾਲੀ ਏ
ਇੱਕ ਨਜ਼ਰ ਕਰਮ ਦੀ, ਕਰ ਬਾਬਾ
ਮੇਰੇ ਸਾਰੇ ਦੁੱਖੜੇ, ਹਰ ਬਾਬਾ
ਤੂੰ ਨਿਗਾਹ ਮੇਹਰ ਦੀ, ਮਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਸੁਣਿਆ ਤੂੰ ਦੁੱਖੜੇ, ਹਰਦਾ ਏ
ਖੁਸ਼ੀਆਂ ਨਾਲ ਝੋਲੀਆਂ, ਭਰਦਾ ਏ
ਤੇਰੇ ਦਰ ਤੇ ਨਾ ਕੋਈ, ਥੋੜ ਜੋਗੀ
ਤੇਰੇ ਵਰਗਾ ਨਾ ਕੋਈ, ਹੋਰ ਜੋਗੀ
ਵਿੱਚ ਸਾਰੇ, ਸੰਸਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਤੇਰਾ ਦਰ ਛੱਡ ਕੇ ਮੈਂ, ਜਾਣਾ ਨਹੀਂ
ਦੁੱਖ ਹੋਰ ਕਿਸੇ ਨੂੰ, ਸੁਣਾਉਣਾ ਨਹੀਂ
ਇੱਕ ਤੂੰਹੀਓਂ ਮੇਰਾ, ਦਰਦੀ ਏ
ਤੇਰੇ ਬਿਨ ਨਾ ਮੇਰੀ, ਸਰਦੀ ਏ
ਭੁੱਲ ਹੋ ਗਈ ਦਿਲ ਚੋਂ, ਵਿਸਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਕੂਕਾ ਰੈਲ ਮਾਜਰੇ ਦਾ, ਕਹਿੰਦਾ ਏ
ਜੋ ਬਾਬਾ ਨਾਮ ਤੇਰਾ, ਲੈਂਦਾ ਏ
ਦੁੱਖ ਸਾਰੇ ਫਿਰ, ਮੁੱਕ ਜਾਂਦੇ
ਜੋ ਵਾਂਗ ਦੀਪਕ ਦੇ, ਝੁੱਕ ਜਾਵੇ
ਓਹ ਮੌਜਾਂ ਸਦਾ ਹੀ, ਮਾਣਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (873 downloads)