हुन आजा पौनहारिआ

तेरे नाम दी ज्योत जगाई आ,
हुन आजा पौनहारिआ,
तेरे नाम दी चोंकी लगाई आ,
हुन आजा पौनहारिआ,
तेरे नाम दी ज्योत जगाई आ,
हुन आजा गौआ वालेया,

मंदिर सजाया धुना लगाया,
रोट मनी परशाद बनाया,
होई हर पासे रुसनाई आ,
हुन आजा पौनहारिआ
तेरे नाम दी ज्योत जगाई आ
हुन आजा पौनहारिआ

मोर सवारी करके आवो,
सब दियां झोलियाँ भरके जावो,
झोली तेरे भगता फेलाई आ,
हुन आजा पौनहारिआ
तेरे नाम दी ज्योत जगाई आ
हुन आजा सिगियाँ वालेया.

लै के बेठे सदरा लखा,
दीद तेरी नु तरसन अखा,
केहड़ी गल तो देरी लई आ,
हुन आजा पौनहारिआ
तेरे नाम दी ज्योत जगाई आ
हुन आजा चिमटे वालेया,

हथ जोड़ गल पला पा के,
खड़ा द्वारे सोहनी आ के,
नरिंदर ने महिमा तेरी गई आ,
हुन आजा पौनहारिआ
तेरे नाम दी ज्योत जगाई आ
हुन आजा धुनें वालेया

ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ, ਪੌਣਾਹਾਰੀਆ" ll
ਤੇਰੇ 'ਨਾਮ ਦੀ ਚੌਂਕੀ ll' ਲਗਾਈ ਆ,
"ਹੁਣ ਆਜਾ ਪੌਣਾਹਾਰੀਆ",,,
ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ, ਗਊਆਂ ਵਾਲਿਆਂ" l

ਮੰਦਿਰ ਸਜਾਇਆ, ਧੂਣਾ ਲਗਾਇਆ l
ਰੋਟ ਮਣੀ, ਪ੍ਰਸ਼ਾਦ ਬਣਾਇਆ ll
ਹੋਈ 'ਹਰ ਪਾਸੇ ll' ਰੁਸ਼ਨਾਈ ਆ,
"ਹੁਣ ਆਜਾ ਪੌਣਾਹਾਰੀਆ",,,
ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ ਮੋਰਨ ਵਾਲਿਆਂ" l

ਮੋਰ ਸਵਾਰੀ, ਕਰਕੇ ਆਵੋ l
ਸਭ ਦੀਆਂ ਝੋਲੀਆਂ, ਭਰਕੇ ਜਾਵੋ ll
ਝੋਲੀ ਤੇਰੇ ਭਗਤਾਂ ll ਫੈਲਾਈ ਆ,  
"ਹੁਣ ਆਜਾ ਪੌਣਾਹਾਰੀਆ",,,
ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ, ਸਿੰਗੀਆਂ ਵਾਲਿਆਂ" l

ਲੈ ਕੇ ਬੈਠੇ, ਸੱਧਰਾਂ ਲੱਖਾਂ l
ਦੀਦ ਤੇਰੀ ਨੂੰ, ਤਰਸਣ ਅੱਖਾਂ ll
ਕੇਹੜੀ ਗੱਲ ਤੋਂ ll, ਦੇਰੀ ਲਈ ਆ,
"ਹੁਣ ਆਜਾ ਪੌਣਾਹਾਰੀਆ",,,
ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ, ਚਿਮਟੇ ਵਾਲਿਆਂ" l

ਹੱਥ ਜੋੜ ਗਲ਼, ਪੱਲਾ ਪਾ ਕੇ l
ਖੜਾ ਦਵਾਰੇ, ਸੋਹਣੀ ਆ ਕੇ ll
ਨਰਿੰਦਰ ਨੇ ਮਹਿਮਾ ਤੇਰੀ ll ਗਈ ਆ
"ਹੁਣ ਆਜਾ ਪੌਣਾਹਾਰੀਆ",,,
ਤੇਰੇ ਨਾਮ ਦੀ ਜੋਤ, ਜਗਾਈ ਆ,
"ਹੁਣ ਆਜਾ, ਧੂਣੇ ਵਾਲਿਆਂ" l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (836 downloads)