राम जप ले

राम जप लै जींदडीए नी,
हो एथो बैठ किसी ने न रेहना,
हो एथो बैठ किसी ने न रेहना,
राम जप लै जींदडीए नी,

जद काल ने पौना घेरा,
फेर ऐबस वी ना चलना तेरा,
उथे राम के लगना डेरा,
फेर ऐ पुछना किता तेरा,
हो फिर काहनू पछताना वे,
जींदडीए बैठ किसी ने न रहना,
राम जप लै जींदडीए नी,

राम नाम की लूट पड़ी है,
लुट सके सो लूटो,
अंत समे पछतायेगा,
जद प्राण जावेगे छुटो,
राम नाम की लुट पड़ी है,
लुट सके सो लूटो रे भाई,
क्या हिन्दू क्या मुशलिम बाबा ,
क्या सिख क्या इसाई हो,
राम नाम की लुट पड़ी है...

ना बाप तेरे न माई,
ना भेन तेरे ना भाई,
फिर काहनू पछताना वे,
जींदडीए बैठ किसी ने न रहना,
राम जप लै जींदडीए नी,

रोये जन्म जन्म माँ तेरी,
तेरी भेंन रोये छे मासे,
तेरी नार रोवे सो दिहाड़े,
फिर ऐ करदी से घर वासे,
फेर ऐ बस वी ना चलना वे,
जींदडीए बैठ किसी ने न रहना,
राम जप लै जींदडीए नी,



ਰਾਮ ਜਪ ਲੈ ਜਿੰਦੜੀਏ ਨੀ,
ਹੋ ਐਥੇ ਬੈਠ ਕਿਸੀ ਨੇ ਨਾ ਰਹਿਣਾ ll
*ਹੋ ਐਥੇ ਬੈਠ ਕਿਸੀ ਨੇ ਨਾ ਰਹਿਣਾ xll
ਰਾਮ ਜਪ ਲੈ ਜਿੰਦੜੀਏ,,,,,,,,,,,,,,,

ਜਦ ਕਾਲ ਨੇ ਪਾਉਣਾ ਘੇਰਾ,
ਫੇਰ ਈ ਬੱਸ ਵੀ ਨਾ ਚੱਲਣਾ ਤੇਰਾ l
ਓਥੇ ਰਾਮ ਕੇ ਲੱਗਣਾ ਡੇਰਾ,
ਫੇਰ ਈ ਪੁੱਛਣਾ ਕੀਤਾ ਤੇਰਾ ll
*ਹੋ ਫਿਰ ਕਾਹਨੂੰ ਪਛਤਾਣਾ ਵੇ,
ਜਿੰਦੜੀਏ ਬੈਠ ਕਿਸੀ ਨੇ ਨਾ ਰਹਿਣਾ,
ਰਾਮ ਜਪ ਲੈ ਜਿੰਦੜੀਏ,,,,,,,,,,,,,,,

ਰਾਮ ਨਾਮ ਕੀ ਲੂਟ ਪੜੀ ਹੈ,
ਲੂਟ ਸਕੇ ਸੋ ਲੂਟੋ,
ਅੰਤ ਸਮੇ ਪਛਤਾਏਗਾ,,, ll
ਜਦ, ਪ੍ਰਾਣ ਜਵੇਂਗੇ "ਛੂਟੋ" l
ਰਾਮ ਨਾਮ ਕੀ ਲੂਟ ਪੜੀ ਹੈ,
"ਲੂਟ ਸਕੇ ਸੋ ਲੂਟੋ" ਰੇ ਭਾਈ,
ਕਿਆ ਹਿੰਦੂ ਕਿਆ ਮੁਸਲਿਮ ਬਾਬਾ ll,
ਕਿਆ ਸਿੱਖ ਕਿਆ ਈਸਾਈ ਹੋ,
ਰਾਮ ਨਾਮ ਕੀ ਲੂਟ ਪੜੀ ਹੈ,
ਲੂਟ ਸਕੇ ਸੋ ਲੂਟੋ,,,,,,,

ਨਾ ਬਾਪ ਤੇਰੇ ਨਾ ਮਾਈ,
ਨਾ ਭੈਣ ਤੇਰੇ ਨਾ ਭਾਈ ll
*ਫਿਰ ਕਾਹਨੂੰ, ਪਛਤਾਣਾ ਵੇ,
ਜਿੰਦੜੀਏ, ਬੈਠ ਕਿਸੀ ਨੇ ਨਾ ਰਹਿਣਾ,
ਰਾਮ ਜਪ ਲੈ ਜਿੰਦੜੀਏ,,,,,,,,,,,,,,,

ਰੋਏ ਜਨਮ ਜਨਮ ਮਾਂ ਤੇਰੀ,
ਤੇਰੀ ਭੈਣ ਰੋਏ, ਛੇ ਮਾਸੇ ll
ਤੇਰੀ ਨਾਰ ਰੋਵੇ ਸੌ ਦਿਹਾੜੇ,
ਫੇਰ ਈ ਕਰਦੀ ਸੇ ਘਰ ਵਾਸੇ ll
ਫੇਰ ਈ ਬੱਸ ਵੀ ਨਾ ਚੱਲਣਾ ਵੇ,
ਜਿੰਦੜੀਏ, ਬੈਠ ਕਿਸੀ ਨੇ ਨਾ ਰਹਿਣਾ,
ਰਾਮ ਜਪ ਲੈ ਜਿੰਦੜੀਏ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (907 downloads)