लिख ले तू भगता च नाम

मेरा लिख लै तू भगता च ना,
मेरा लिख मस्ता दे विच ना,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

सारी दुनिया नु खैरा दाता वंडदी,
ताहियो हर कोऊ एथो आ के मंगदा,
मेरे सिर उते कर ठंडी छा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....


अज तक दरो खाली ना सी मोड़ेया,
असा मन तेरी भगती च जोड़ेया,
कर मेहर तेरा बनके रहा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

नित करा तेरी गुफा अते ज्योत मैं,
अतवार नु चडावा तेरे रोत मैं,
तेरा नाम हर साह च लवा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

हर चाले आवा तेरे दरबार ते,
बिंदे रोपड़ वाले नु पावे खुशियाँ,
तेथो दीपक बी पावे खुशियाँ
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....


ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ l
ਮੇਰਾ ਲਿੱਖ ਮਸਤਾਂ, ਦੇ ਵਿੱਚ ਨਾਂਅ ll,,  
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਜੋਗੀਆ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

"ਸਾਰੀ ਦੁਨੀਆਂ ਨੂੰ, ਖੈਰਾਂ ਦਾਤਾ ਵੰਡਦਾ" ll,,
ਤਾਹੀਓਂ ਹਰ ਕੋਈ, ਐਥੇ ਆ ਕੇ ਮੰਗਦਾ l
ਮੇਰੇ ਸਿਰ ਉੱਤੇ, ਕਰ ਠੰਡੀ ਛਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਜੋਗੀਆ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

*"ਅੱਜ ਤੱਕ ਦਰੋਂ, ਖਾਲੀ ਨਾ ਸੀ ਮੋੜਿਆ" ll,,
ਅਸਾਂ ਮਨ ਤੇਰੀ, ਭਗਤੀ 'ਚ ਜੋੜਿਆ l
ਕਰ ਮੇਹਰ, ਤੇਰਾ ਬਣਕੇ ਰਹਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,

"ਨਿੱਤ ਕਰਾਂ ਤੇਰੀ, ਧੂਫ਼ ਅਤੇ ਜੋਤ ਮੈਂ" ll,,
ਐਤਵਾਰ ਨੂੰ, ਚੜ੍ਹਾਵਾਂ ਤੇਰਾ ਰੋਟ ਮੈਂ l
ਤੇਰਾ ਨਾਂਅ, ਹਰ ਸਾਹ 'ਚ ਲਵਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,

*"ਹਰ ਚਾਲੇ ਆਵਾਂ, ਤੇਰੇ ਦਰਬਾਰ ਤੇ" ll,,
ਬਿੰਦੇ ਰੋਪੜ ਵਾਲੇ ਨੂੰ, ਐਨਾ ਪਿਆਰ ਦੇ l
ਤੈਥੋਂ ਦੀਪਕ ਵੀ, ਪਾਵੇ ਖੁਸ਼ੀਆਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (828 downloads)