जय बाबे दी कहन्दे

जय बाबे दी बाई जय बाबे दी,
जय बाबे दी कहंदे आपा सारे चलिये,
बई जय बाबे दी,
जय बाबे दी कहंदे आपा सारे चलिये,
बाई पौन्हारी जोगी दे द्वारे चलिये
जय बाबे दी बाई जय बाबे दी,

हथा विच सोहने सोहने झंडे फडके,
उचियाँ पहाड़ा  नु ज्वांगे चडके,
नेह्चा नाल बोलदे जयकारे चलिये
बाई नेह्चा नाल,
नेह्चा नाल बोलदे जयकारे चलिए,
बाई पौन्हारी जोगी दे द्वारे चलिये
जय बाबे दी बाई जय बाबे दी,

नच नच आपा धरती हिला दाइए.
इक इक रीज दिल दी पुगा दाइए.
लेनदे आपा ख़ुशी दे हुलारे चलिए,
बाई लेनदे आपा  
लेनदे आपा ख़ुशी दे हुलारे चलिए
बाई पौन्हारी जोगी दे द्वारे चलिये
जय बाबे दी बाई जय बाबे दी,

गुफा वाला जोगी आसा करे पुरियां
छेती छेती आपा भी मुकाइए दूरियां ,
ओहदे आपा भगत प्यारे चलिये.
बाई ओहदे आपा,
ओहदे आप भगत प्यारे चलिए
बाई पौन्हारी जोगी दे द्वारे चलिये
जय बाबे दी बाई जय बाबे दी,

खुला सरीहाले वाला कहवे दिल दी,
ऐहो जिहो खड़ी भागा नाल मिलदी,
बाबा जी दे करन दीदारे चलिए
बाई बाबा जी दे,
बाबा जी दे कर्ण दीदारे चलिए ,
बाई पौन्हारी जोगी दे द्वारे चलिये
जय बाबे दी बाई जय बाबे दी,


ਜੈ ਬਾਬੇ ਦੀ, ਬਈ ਜੈ ਬਾਬੇ ਦੀ xll
ਜੈ ਬਾਬੇ ਦੀ ਕਹਿੰਦੇ ਆਪਾਂ, ਸਾਰੇ ਚੱਲੀਏ,
ਬਈ ਜੈ ਬਾਬੇ ਦੀ,
ਜੈ ਬਾਬੇ ਦੀ ਕਹਿੰਦੇ ਆਪਾਂ, ਸਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਹੱਥਾਂ ਵਿੱਚ ਸੋਹਣੇ ਸੋਹਣੇ, ਝੰਡੇ ਫੜ੍ਹਕੇ,
ਉੱਚਿਆਂ ਪਹਾੜਾਂ ਨੂੰ, ਜਾਵਾਂਗੇ ਚੜ੍ਹਕੇ ll
ਨੇਹਚਾ ਨਾਲ ਬੋਲਦੇ, ਜੈਕਾਰੇ ਚੱਲੀਏ,
ਬਈ ਨੇਹਚਾ ਨਾਲ,
ਨੇਹਚਾ ਨਾਲ ਬੋਲਦੇ, ਜੈਕਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਨੱਚ ਨੱਚ ਆਪਾਂ, ਧਰਤੀ ਹਿਲਾ ਦਈਏ,
ਇੱਕ ਇੱਕ ਰੀਝ, ਦਿਲ ਦੀ ਪੁਗਾ ਦਈਏ ll
ਲੈਂਦੇ ਆਪਾਂ ਖੁਸ਼ੀ ਦੇ, ਹੁਲਾਰੇ ਚੱਲੀਏ,
ਬਈ ਲੈਂਦੇ ਆਪਾਂ,
ਲੈਂਦੇ ਆਪਾਂ ਖੁਸ਼ੀ ਦੇ, ਹੁਲਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਗੁਫ਼ਾ ਵਾਲਾ ਜੋਗੀ, ਆਸਾਂ ਕਰੇ ਪੂਰੀਆਂ
ਛੇਤੀ ਛੇਤੀ ਆਪਾਂ ਵੀ, ਮੁਕਾਈਏ ਦੂਰੀਆਂ ll
ਓਹਦੇ ਆਪਾਂ ਭਗਤ, ਪਿਆਰੇ ਚੱਲੀਏ,
ਬਈ ਓਹਦੇ ਆਪਾਂ,
ਓਹਦੇ ਆਪਾਂ ਭਗਤ, ਪਿਆਰੇ ਚੱਲੀਏ
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਘੁੱਲਾ ਸਰਿਹਾਲੇ ਵਾਲਾ, ਕਹਵੇ ਦਿਲ ਦੀ,
ਏਹੋ ਜਿਹੋ ਘੜੀ, ਭਾਗਾਂ ਨਾਲ ਮਿਲਦੀ ll
ਬਾਬਾ ਜੀ ਦੇ ਕਰਨ, ਦੀਦਾਰੇ ਚੱਲੀਏ,
ਬਈ ਬਾਬਾ ਜੀ ਦੇ,
ਬਾਬਾ ਜੀ ਦੇ ਕਰਨ, ਦੀਦਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xllll
ਧੁਨ- ਦੇ ਦੇ ਗੇੜਾ ਬਈ ਦੇ ਦੇ ਗੇੜਾ
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (817 downloads)