ऐवें रूसिया न कर

ऐवें रूसिया न कर मेरी जान सजना
इक दिन छड जाना एह जहां सजना
कोई अपना हॉवे ते दुःख सुख वंडदा,
किसे गैर ते की करिये की मान सजना,
कदे साडा वी तू बन मेहमान सजना
इक दिन छड जाना एह जहां सजना
ऐवें रूसिया न कर मेरी जान सजना

तुम जान आयोगये  बिसारो मुझे
पर मैं न तुमे बिसराइया  करू,
मेरी इस में ख़ुशी तुम रूठा करो
मैं अकेले में तुमको मनाया करू
मेरे रोने पे तुमको जो आये हसी,
तो मैं रो रो के तुम को हसाया करू
तेरे चरणों की धूलि को चन्दन समज
मैं तो माथे पे अपने सजाया करू

इक दूजे दा कदी न दिल तोडिये ना तोडिये,
मुख सजना तो कदी वी ना मोड़िये न मोड़ीये ,
बेह के इश्क दी बेड़ी असा पार लंघना,
अलाह बादशाह ऐ साडा निगेहबान सजना
होई तेरे बाजो दुनिया वीरान सजना
इक दिन छड जाना एह जहां सजना
ऐवें रूसिया न कर मेरी जान सजना

अग अपने इश्क वाली सेकिये आजा सेकिये,
पीछा मुड के न किसे वल वेखिये न वेखीये ,
मुख दिसे न तेरा ते नहियो दिन चडदा,
तेरे दम नाल जान विच जान सजना ,
वख रह के न कर परेशान सजना
इक दिन छड जाना एह जहां सजना
ऐवें रूसिया न कर मेरी जान सजना

औखा लंगदा ऐ वक़्त विछोडेया दा,
बिना यार गुजारा कौन करे
दुनिया तो किनारा हो सकदा मोहन तो किनारा कौन करे
मेरा जी नहियो लगदा यार बिना
दुःख दर्द दा चारा कौन करे
इक दिन हॉवे ता लंग जावे सारी उमर गुजारा कौन करे
सीने ला लै तू सानु इक वार वे इक वार वे
इकले जीना नी आसा वी दिलदार वे दिलदार वे
तेरे नाम जीवांगे तेरे नाल मरांगे,
असा तेरे नाल किती ऐ जुबान सजना,
सदा रहना नहियो जग ते निशान सजना
इक दिन छड जाना एह जहां सजना
ऐवें रूसिया न कर मेरी जान सजना


ਐਵੇਂ ਰੁੱਸਿਆ ਨਾ ਕਰ, ਮੇਰੀ ਜਾਨ ਸੱਜਣਾ,
ਇੱਕ ਦਿਨ ਛੱਡ ਜਾਣਾ, ਏਹ ਜਹਾਨ ਸੱਜਣਾ ll
*ਕੋਈ ਆਪਣਾ ਹੋਵੇ ਤੇ, ਦੁੱਖ ਸੁੱਖ ਵੰਡਦਾ,,, ll,
ਕਿਸੇ ਗ਼ੈਰ ਤੇ ਕੀ, ਕਰੀਏ ਕੀ ਮਾਣ ਸੱਜਣਾ l
ਕਦੇ ਸਾਡਾ ਵੀ ਤੂੰ ਬਣ, ਮਹਿਮਾਨ ਸੱਜਣਾ,
ਇੱਕ ਦਿਨ ਛੱਡ ਜਾਣਾ, ਏਹ ਜਹਾਨ ਸੱਜਣਾ l
ਐਵੇਂ ਰੁੱਸਿਆ ਨਾ ਕਰ,,,,,,,,,,,,,,,,,,,,,,,

ਤੁਮ ਜਾਣ ਅਯੋਗਿਆ, ਬਿਸਾਰੋ ਮੁਝੇ,,,
ਪਰ ਮੈਂ ਨਾ ਤੁਮ੍ਹੇ, ਬਿਸਰਾਇਆ ਕਰੂੰ l
ਮੇਰੀ ਇਸ ਮੇ ਖੁਸ਼ੀ, ਤੁਮ ਰੂਠਾ ਕਰੋ,,,
'ਮੈਂ ਅਕੇਲੇ ਮੇ ਤੁਮਕੋ, ਮਨਾਇਆ ਕਰੂੰ' l
ਮੇਰੇ ਰੋਣੇ ਪੇ ਤੁਮਕੋ, ਜੋ ਆਏ ਹਸੀਂ,,,
ਤੋ ਮੈਂ ਰੋ ਰੋ ਕੇ ਤੁਮ ਕੋ, ਹਸਾਇਆ ਕਰੂੰ l
ਤੇਰੇ ਚਰਨੋ ਕੀ ਧੂਲੀ ਕੋ, ਚੰਦਨ ਸਮਝ,,,
'ਮੈਂ ਤੋਂ ਮਾਥੇ ਪੇ ਆਪਣੇ, ਸਜਾਇਆ ਕਰੂੰ' l


ਇੱਕ ਦੂਜੇ ਦਾ ਕਦੀ ਨਾ, ਦਿਲ ਤੋੜੀਏ ਨਾ ਤੋੜੀਏ ll
ਮੁਖ਼ ਸੱਜਣਾ ਤੋਂ ਕਦੀ ਵੀ,  ਨਾ ਮੋੜੀਏ ਨਾ ਮੋੜੀਏ l
*ਬਹਿ ਕੇ ਇਸ਼ਕ ਦੀ ਬੇੜੀ, ਅਸਾਂ ਪਾਰ ਲੰਘਣਾ,,, ll,
ਅੱਲ੍ਹਾਹ ਬਾਦਸ਼ਾਹ ਏ ਸਾਡਾ, ਨਿਗੇਹਬਾਨ ਸੱਜਣਾ l
ਹੋਈ ਤੇਰੇ ਬਾਝੋਂ ਦੁਨੀਆਂ, ਵੀਰਾਨ ਸੱਜਣਾ,
ਇੱਕ ਦਿਨ ਛੱਡ ਜਾਣਾ, ਏਹ ਜਹਾਨ ਸੱਜਣਾ l
ਐਵੇਂ ਰੁੱਸਿਆ ਨਾ ਕਰ,,,,,,,,,,,,,,,,,,,,,,,

ਅੱਗ ਆਪਣੇ ਇਸ਼ਕ ਵਾਲੀ, ਸੇਕੀਏ ਆਜਾ ਸੇਕੀਏ ll
ਪਿੱਛਾ ਮੁੜ ਕੇ ਨਾ, ਕਿਸੇ ਵੱਲ ਵੇਖੀਏ ਨਾ ਵੇਖੀਏ l
*ਮੁਖ਼ ਦਿਸੇ ਨਾ ਤੇਰਾ ਤੇ, ਨਹੀਓਂ ਦਿਨ ਚੜ੍ਹਦਾ,,, ll,  
ਤੇਰੇ ਦਮ ਨਾਲ, ਜਾਨ ਵਿੱਚ ਜਾਨ ਸੱਜਣਾ l
ਵੱਖ ਰਹਿ ਕੇ ਨਾ ਕਰ, ਪਰੇਸ਼ਾਨ ਸੱਜਣਾ,
ਇੱਕ ਦਿਨ ਛੱਡ ਜਾਣਾ, ਏਹ ਜਹਾਨ ਸੱਜਣਾ l
ਐਵੇਂ ਰੁੱਸਿਆ ਨਾ ਕਰ,,,,,,,,,,,,,,,,,,,,,,,

ਔਖਾ ਲੰਘਦਾ ਏ ਵਕਤ, ਵਿਛੋੜਿਆਂ ਦਾ,,,  
ਬਿਨਾ ਯਾਰ ਗੁਜ਼ਾਰਾ, ਕੌਣ ਕਰੇ l
ਦੁਨੀਆਂ ਤੋਂ ਕਿਨਾਰਾ, ਹੋ ਸਕਦਾ,,,
'ਮੋਹਨ ਤੋਂ ਕਿਨਾਰਾ, ਕੌਣ ਕਰੇ' l
ਮੇਰਾ ਜੀ ਨਹੀਓਂ ਲੱਗਦਾ, ਯਾਰ ਬਿਨਾ,,,
ਦੁੱਖ ਦਰਦ ਦਾ ਚਾਰਾ, ਕੌਣ ਕਰੇ l
ਇੱਕ ਦਿਨ ਹੋਵੇ ਤੇ, ਲੰਘ ਜਾਵੇ,,,
'ਸਾਰੀ ਉਮਰ ਗੁਜ਼ਾਰਾ, ਕੌਣ ਕਰੇ' l

ਸੀਨੇ ਲਾ ਲੈ ਤੂੰ ਸਾਨੂੰ, ਇੱਕ ਵਾਰ ਵੇ ਇੱਕ ਵਾਰ ਵੇ ll
ਇਕੱਲੇ ਜੀਣਾ ਨੀ ਅਸਾਂ ਵੀ, ਦਿਲਦਾਰ ਵੇ ਦਿਲਦਾਰ ਵੇ l
*ਤੇਰੇ ਨਾਲ ਜੀਵਾਂਗੇ, ਤੇਰੇ ਨਾਲ ਮਰਾਂਗੇ,,, ll,
ਅਸਾਂ ਤੇਰੇ ਨਾਲ ਕੀਤੀ ਏ, ਜ਼ੁਬਾਨ ਸੱਜਣਾ l
ਸਦਾ ਰਹਿਣਾ ਨਹੀਓਂ, ਜੱਗ ਤੇ ਨਿਸ਼ਾਨ ਸੱਜਣਾ,
ਇੱਕ ਦਿਨ ਛੱਡ ਜਾਣਾ, ਏਹ ਜਹਾਨ ਸੱਜਣਾ l
ਐਵੇਂ ਰੁੱਸਿਆ ਨਾ ਕਰ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (607 downloads)