बैल सवारी आया

नी असा खड़ी खलोतिया  डिगिया वेख के गोरा लाडा तेरा नी
पैरो फिसल गई मेरे धरती सिर ता घूम गया मेरा नी
नी असा खड़ी खलोतिया  डिगिया वेख के गोरा लाडा तेरा नी

अज तक जिहने लाडे वेखे आउंदे मेहला विचो ने
नी एह ता विच पहाडो आया गोरा लाडा तेरा नी
नी असा खड़ी खलोतिया  ..........

हूँ तक जीने लाडे वेखे ल्यावन /सोहने रिश्ते दारा नु
नी एह ता भुत चुडेला लयाया गोरा लाडा तेरा नी
नी असा खड़ी खलोतिया  ..........

अज तक जिहने लाडे वेखे आउंदे/वज दे वाजिया गाज़िया नाल
नी एह ता डमरू वजाउंदा आया गोरा लाडा तेरा नी
नी असा खड़ी खलोतिया  ..........

अज तक जिहने लाडे वेखे आउंदे कारा विचो ने
नी एह ता बैल ते चडके आया गोरा लाडा तेरा नी
नी असा खड़ी खलोतिया  ..........

अज तक जीने लाडे वेखे खांदे लड्डू पेडे ने
नी एह ता भंग धतुरा खावे गोरा लाडा तेरा नी
नी असा खड़ी खलोतिया  ..........

हूँ तक जिहने लाडे वेखे आउंदे सज के वज के ने
नी एह ता अंग भबुती रमाया गोरा लाडा तेरा नी
नी असा खड़ी खलोतिया  ..........

ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ, ਵੇਖ ਕੇ/ਗੌਰਾਂ ਲਾੜਾ ਤੇਰਾ ਨੀ xll
ਪੈਰੋਂ, ਫ਼ਿਸਲ ਗਈ ਮੇਰੇ ਧਰਤੀ, ਸਿਰ ਤਾਂ ਘੁੰਮ ਗਿਆ ਮੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ, ਵੇਖ ਕੇ/ਗੌਰਾਂ ਲਾੜਾ ਤੇਰਾ ਨੀ xll

ਅੱਜ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ ਮਹਿਲਾਂ ਵਿੱਚੋਂ ਨੇ x2" ll
ਨੀ ਏਹ ਤਾਂ, ਵਿੱਚ ਪਹਾੜੋਂ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਹੁਣ ਤੱਕ, ਜਿੰਨੇ ਲਾੜੇ ਵੇਖੇ, "ਲਿਆਵਣ/ਸੋਹਣੇ ਰਿਸ਼ਤੇਦਾਰਾਂ ਨੂੰ x2" ll
ਨੀ ਏਹ ਤਾਂ, ਭੂਤ ਚੁੜੇਲਾਂ ਲਿਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਅੱਜ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ/ਵੱਜਦੇ ਵਾਜ਼ਿਆਂ ਗ਼ਾਜ਼ਿਆਂ ਨਾਲ x2" ll
ਨੀ ਏਹ ਤਾਂ, ਡੰਮਰੂ ਵਜਾਉਂਦਾ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਅੱਜ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ ਕਾਰਾਂ ਵਿੱਚੋਂ ਨੇ x2" ll
ਨੀ ਏਹ ਤਾਂ, ਬੈਲ ਤੇ ਚੜ੍ਹਕੇ ਆਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਅੱਜ ਤੱਕ, ਜਿੰਨੇ ਲਾੜੇ ਵੇਖੇ, "ਖਾਂਦੇ ਲੱਡੂ ਪੇੜੇ ਨੇ x2" ll
ਨੀ ਏਹ ਤਾਂ, ਭੰਗ ਧਤੂਰਾ ਖਾਵੇ, ਗੌਰਾਂ ਲਾੜਾ ਤੇਰਾ ਨੀ l
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,

ਹੁਣ ਤੱਕ, ਜਿੰਨੇ ਲਾੜੇ ਵੇਖੇ, "ਆਉਂਦੇ ਸੱਜ ਕੇ ਵੱਜ ਕੇ ਨੇ x2" ll
ਨੀ ਏਹ ਤਾਂ, ਅੰਗ ਭਬੂਤੀ ਰਮਾਇਆ, ਗੌਰਾਂ ਲਾੜਾ ਤੇਰਾ ਨੀ xll
ਨੀ ਅਸਾਂ, ਖੜੀ ਖਲੋਤੀਆਂ ਡਿੱਗੀਆਂ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (749 downloads)