जा मुड़ जा घरा नू बालका

सोखा नहियो योग कमाऊना औखा इस मंजिल नु पाऊना
तू अजे है बाल नियाना मन लै बिनत अखिरी
जाह मुड जा घरा नु बालका औखी बहुत फकीरी

कंडेया दे संग उम्र हंडाउनी दर दर पैंदी अलख जगाऊनी
रुखी मिसी मंग के खानी पयो मुसीबत भारी  
है दूर बड़ी ही बालका मंजिल फकीरी वाली
जाह मुड जा घरा नु बालका....

खैर मनाऊनी खैर बहाने लोका  दे नित सुनने ताहने
सुन नी भोलिए निकिये जाने की इस कम तो लैना,
जा मुड जा अजे वी घर अपने मन लै  बालका केहना,
जाह मुड जा घरा नु बालका....

ना जानी इस गल दा हासा जंगली नित पऊ करना वासा
झूठ नही इस गल दा मासा सुन्ने पैंदे ताहने
एह वचन नही है झूठ आ तू की बालका जाने
जाह मुड जा घरा नु बालका
 
ਸੌਖਾ ਨਹੀਓਂ ਯੋਗ ਕਮਾਉਣਾ, ਔਖਾ ਇਸ ਮੰਜ਼ਿਲ ਨੂੰ ਪਾਉਣਾ,
ਤੂੰ ਅਜੇ ਹੈ ਬਾਲ ਨਿਆਣਾ, ਮੰਨ ਲੈ ਬਿਨਤ ਅਖ਼ੀਰੀ,,,,
ਜਾਹ ਮੁੜ ਜਾ ਘਰਾਂ ਨੂੰ lll ਬਾਲਕਾ, ਔਖੀ ਬਹੁਤ ਫ਼ਕੀਰੀ llll

ਕੰਡਿਆਂ ਦੇ ਸੰਗ ਉਮਰ ਹੰਢਾਉਣੀ, ਦਰ ਦਰ ਪੈਂਦੀ ਅਲਖ ਜਗਾਉਣੀ ll
ਰੁੱਖੀ ਮਿੱਸੀ ਮੰਗ ਕੇ ਖਾਣੀ ll, ਪਊ ਮੁਸੀਬਤ ਭਾਰੀ,
ਹੈ ਦੂਰ ਬੜੀ ਹੀ lll ਬਾਲਕਾ, ਮੰਜ਼ਿਲ ਫ਼ਕੀਰੀ ਵਾਲੀ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,

ਖ਼ੈਰ ਮਨਾਉਣੀ ਖ਼ੈਰ ਬਹਾਨੇ, ਲੋਕਾਂ ਦੇ ਨਿੱਤ ਸੁਣਨੇ ਤਾਹਨੇ ll
ਸੁਣ ਨੀ ਭੋਲੀਏ ਨਿੱਕੀਏ ਜਾਨੇ ll, ਕੀ ਇਸ ਕੰਮ ਤੋਂ ਲੈਣਾ,
ਜਾ ਮੁੜ ਜਾ ਅਜੇ ਵੀ lll ਘਰ ਆਪਣੇ, ਮੰਨ ਲੈ ਬਾਲਕਾ ਕਹਿਣਾ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,

ਨਾ ਜਾਣੀ ਇਸ ਗੱਲ ਦਾ ਹਾਸਾ, ਜੰਗਲੀ ਨਿੱਤ ਪਊ ਕਰਨਾ ਵਾਸਾ ll
ਝੂਠ ਨਹੀਂ ਇਸ ਗੱਲ ਦਾ ਮਾਸਾ ll, ਸੁਣਨੇ ਪੈਂਦੇ ਤਾਹਨੇ,,,
ਏਹ ਵਚਨ ਨਹੀਂ ਹੈ lll ਝੂਠ ਆ, ਤੂੰ ਕੀ ਬਾਲਕਾ ਜਾਣੇ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (548 downloads)