बन तितली मैं उड़दी फिरा

बन तितली मैं उड़दी फिरा
जोगी जी तेरी गुफा दे उते
मैं ता जय बाबे दी गोंदी फिरा
जोगी जी तेरी गुफा दे उते

लुक लुक उड़ उड़ गुफा विच आवांगी
बचदी बचाओंदी मैं दर्शन पावांगी
कर किरपा कर किरपा
कर किरपा तू मेनू बुला
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते

बागा विच तेरी तेरे नाल नाल घुमागी
जिथे जिथे रखे पैर ओहिजो राज चूमागी
बन मैया बन मैया
बन मैया मैं मस्त फिरा
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते

मनरूपी तितली नु चरना च लावी तू
परदीप उते नाम दिया रंगता चरावी तू
देवी चरना च देवी चरना च
देवी चरना च थोड़ी जिही था
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते


ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਮੈਂ ਤਾਂ ਜੈ ਬਾਬੇ ਦੀ ਗੋਂਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ

ਲੁਕ ਲੁਕ ਉੱਡ ਉੱਡ ਗੁੱਫਾ ਵਿੱਚ ਆਵਾਂਗੀ
ਬਚਦੀ ਬਚੋਂਦੀ ਮੈਂ ਦਰਸ਼ਨ ਪਾਵਾਂਗੀ
ਕਰ ਕਿਰਪਾ ਕਰ ਕਿਰਪਾ,
ਕਰ ਕਿਰਪਾ ਤੂੰ ਮੈਨੂੰ ਬੁਲਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ......

ਬਾਗਾ ਵਿੱਚ ਤੇਰੀ ਤੇਰੇ ਨਾਲ ਨਾਲ ਘੁੰਮਾਗ਼ੀ
ਜਿਥੇ ਜਿਥੇ ਰੱਖੇ ਪੈਰ ਓਹਿਯੋ ਰੱਜ ਚੁਮਾਂਗੀ
ਬਣ ਸਾਇਆ ਬਣ ਸਾਇਆ,
ਬਣ ਸਾਇਆ ਮੈਂ ਮਸਤ ਫ਼ਿਰਾ,
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ.........

ਮਨਰੂਪੀ ਤਿੱਤਲੀ ਨੂੰ ਚਰਣਾ ਚ ਲਾਵੀਂ ਤੂੰ,
ਪ੍ਰਦੀਪ ਉੱਤੇ ਨਾਮ ਦੀਆ ਰੰਗਤਾ ਚਰਾਵੀਂ ਤੂੰ
ਦੇਵੀਂ ਚਰਨਾਂ ਚ ਦੇਵੀਂ ਚਰਨਾਂ ਚ,
ਦੇਵੀਂ ਚਰਨਾਂ ਚ ਥੋੜੀ ਜਿਹੀ ਥਾ,
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ.........

Singer kulbinder musapuriya
Lyrics pardeep yogi angrish

download bhajan lyrics (656 downloads)