उड़ जावाँ मोर बनके

चित करदा मैं गुफा उते जावा
उड़ जावा मोर बनके
मोर बनके चकोर बनके
नाले नचा नाले जोगी नु मनावा
उड़ जावा मोर बनके
चित करदा मैं गुफा उते जावा
उड़ जावा मोर बनके

उड़ उड़ के पेहला शाह तलाईआ जावा
रतनो दे मंदिरा च पैला पावा
घर रतनो दा वेख के आवा
उड जावा मोर बनके
चित करदा मैं गुफा...........

उड़ उड़ के मैं फिर बन खंडी जावा
लाउंदा सी ओह धुनें जिथे शीश झुकावा
बैठा चारदा सी जोगी जिथे गावा
उड जावा मोर बनके
चित करदा मैं गुफा...........

उड़ उड़ के मैं फिर गरुना झाडी जावा
उड़िया सी जोगी जिथे बन के हवावा
फिर चरण गंगा च जा के नहावा,
उड जावा मोर बनके
चित करदा मैं गुफा...........

वेख के मंदिर सारे गुफा उते आवा
रोज सुलताना वांगु दर्शन पावा
फिर बाबा जी दे मीठे रोट खावा
उड जावा मोर बनके
चित करदा मैं गुफा...........

ਚਿੱਤ ਕਰਦਾ ਮੈਂ, ਗੁਫ਼ਾ ਉੱਤੇ ਜਾਵਾਂ,
ਉੱਡ ਜਾਵਾਂ ਮੋਰ ਬਣਕੇ ll
ਮੋਰ ਬਣਕੇ, ਚਕੋਰ ਬਣਕੇ l
ਨਾਲੇ ਨੱਚਾਂ ਨਾਲੇ lll ਜੋਗੀ ਨੂੰ ਮਨਾਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ, ਗੁਫ਼ਾ ਉੱਤੇ ਜਾਵਾਂ,
ਉੱਡ ਜਾਵਾਂ ਮੋਰ ਬਣਕੇ ll

ਉੱਡ ਉੱਡ ਕੇ ਮੈਂ ਪਹਿਲਾਂ, ਸ਼ਾਹਤਲਾਈਆਂ ਜਾਵਾਂ l
ਰਤਨੋ ਦੇ ਮੰਦਿਰਾਂ 'ਚ, ਪੈਲਾਂ ਪਾਵਾਂ ll
ਘਰ ਰਤਨੋ ਦਾ, ਵੇਖ ਕੇ ਆਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਉੱਡ ਉੱਡ ਕੇ ਮੈਂ ਫਿਰ, ਬਣਖੰਡੀ ਜਾਵਾਂ l
ਲਾਉਂਦਾ ਸੀ ਓਹ ਧੂਣੇ ਜਿੱਥੇ, ਸੀਸ ਝੁਕਾਵਾਂ ll
ਬੈਠਾ ਚਾਰਦਾ ਸੀ, ਜੋਗੀ ਜਿੱਥੇ ਗਾਂਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਉੱਡ ਉੱਡ ਕੇ ਮੈਂ ਫਿਰ, ਗਰੂਣਾ ਝਾੜੀ ਜਾਵਾਂ l
ਉੱਡਿਆ ਸੀ ਜੋਗੀ ਜਿੱਥੋਂ, ਬਣਕੇ ਹਵਾਵਾਂ ll  
ਫਿਰ ਚਰਨ, ਗੰਗਾ 'ਚ ਜਾ ਕੇ ਨਾਹਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਵੇਖ ਕੇ ਮੰਦਿਰ ਸਾਰੇ, ਗੁਫ਼ਾ ਉੱਤੇ ਆਵਾਂ l
ਰੋਜ਼ਾ ਸੁਲਤਾਨਾ ਵਾਂਗੂ, ਦਰਸ਼ਨ ਪਾਵਾਂ ll
ਫਿਰ ਬਾਬਾ ਜੀ ਦੇ, ਮਿੱਠੇ ਰੋਟ ਖਾਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (698 downloads)