जोगी मेरा नचदा

हथ विच चिमटा बगल च झोली
जोगी मेरा नचदा
जोगी मेरा नचदा शिव शिव जापदा
हथ विच चिमटा.......

शीश ते जटावा नाग करदे छावा,
पैरा विच खडावा किना सोहना जचदा,
हथ विच चिमटा....

शिव अवतार ऐ लक्श्मी दा लाल ऐ
पुज्दा संसार ऐ दुःख सारे कटदा
हथ विच चिमटा........

गल विच सिंगी मोर दी सवारी
ला के उड़ारी गुफा विच वसदा
हथ विच चिमटा.....

बन खंडी जावे पाली बन जावे
गाऊआ नु चरावे लाल माँ रतनो दा
हथ विच चिमटा........

गुफा दा नजारा लगदा बड़ा न्यारा
गूंजदा संगत दा जयकारा चडाईआ जद चड दा
हथ विच चिमटा.....

धुना लगावे खैरा वंडी जावे
विकी निकी गावे सोहनी सच दसदा
हथ विच चिमटा

ਹੱਥ ਵਿੱਚ ਚਿਮਟਾ, ਬਗ਼ਲ 'ਚ ਝੋਲੀ,
"ਜੋਗੀ ਮੇਰਾ ਨੱਚਦਾ" ll
*ਜੋਗੀ ਮੇਰਾ ਨੱਚਦਾ l *ਸ਼ਿਵ ਸ਼ਿਵ ਜਪਦਾ l
ਹੱਥ ਵਿੱਚ ਚਿਮਟਾ,,,,,,,,,,,,,,,

ਸੀਸ ਤੇ ਜਟਾਵਾਂ, ਨਾਗ ਕਰਦੇ ਛਾਂਵਾਂ,
ਪੈਰਾਂ ਵਿੱਚ ਖ਼ੜਾਵਾਂ, "ਕਿੰਨਾ ਸੋਹਣਾ ਜੱਚਦਾ" l
ਹੱਥ ਵਿੱਚ ਚਿਮਟਾ,,,,,,,,,,,,,,,F

ਸ਼ਿਵ ਅਵਤਾਰ ਏ, ਲੱਛਮੀ ਦਾ ਲਾਲ ਏ,
ਪੂਜਦਾ ਸੰਸਾਰ ਏ, "ਦੁੱਖ ਸਾਰੇ ਕੱਟਦਾ" l
ਹੱਥ ਵਿੱਚ ਚਿਮਟਾ,,,,,,,,,,,,,,,F

ਗਲ਼ ਵਿੱਚ ਸਿੰਗੀ, ਮੋਰ ਦੀ ਸਵਾਰੀ,
ਲਾ ਕੇ ਉਡਾਰੀ, "ਗੁਫ਼ਾ ਵਿੱਚ ਵੱਸਦਾ" l
ਹੱਥ ਵਿੱਚ ਚਿਮਟਾ,,,,,,,,,,,,,,,F

ਬਣਖੰਡੀ ਜਾਵੇ, ਪਾਲੀ ਬਣ ਜਾਵੇ,
ਗਊਆਂ ਨੂੰ ਚਰਾਵੇ, "ਲਾਲ ਮਾਂ ਰਤਨੋ ਦਾ" l
ਹੱਥ ਵਿੱਚ ਚਿਮਟਾ,,,,,,,,,,,,,,,F

ਗੁਫ਼ਾ ਦਾ ਨਜ਼ਾਰਾ, ਲੱਗਦਾ ਬੜਾ ਨਿਆਰਾ,
ਗੂੰਜਦਾ ਸੰਗਤ ਦਾ ਜੈਕਾਰਾ, "ਚੜ੍ਹਾਈਆਂ ਜਦ ਚੜ੍ਹਦਾ" l
ਹੱਥ ਵਿੱਚ ਚਿਮਟਾ,,,,,,,,,,,,,,,F

ਧੂਣਾ ਲਗਾਵੇ, ਖੈਰਾਂ ਵੰਡੀ ਜਾਵੇ,
ਵਿੱਕੀ ਨਿੱਕੀ ਗਾਵੇ, "ਸੋਹਣੀ ਸੱਚ ਦੱਸਦਾ" l
ਹੱਥ ਵਿੱਚ ਚਿਮਟਾ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (621 downloads)