पौन जोगी दी

अंग भबुती लाई जोगी ने
बैठ बरांडे थले,
सिर खेडन बाणवरिया
जद पौन जोगी दी चले

जद ओहनू मस्ती चढ़ जावे
सब भगता दे दुःख मिटावे
रेहमत दे नाल जोगी सब दे
भरदा खाली पल्ले
सिर खेडन बाणवरिया
जद पौन जोगी दी चले

जोगी नु जो अरज सुनाउन्दा,
बाबा झोली खैरा पाऊंदा
जिदंगी दे विच फेर कदे न दुःख मारदे हले
सिर खेडन बाणवरिया
जद पौन जोगी दी चले

विरका वालेया सुन बलिहारा
तू वी कर लै दीद नजारा
हनी दे वांगु तेरी वी हो जाऊ
जग विच बल्ले बल्ले
सिर खेडन बाणवरिया
जद पौन जोगी दी चले


ਅੰਗ ਭਬੂਤੀ ਲਾਈ ਜੋਗੀ ਨੇ,
ਬੈਠ ਬਰਾਂਡੇ ਥੱਲੇ ll,
ਸਿਰ ਖੇਡਣ ਬਾਂਵਰੀਆਂ,
ਜਦ ਪੌਣ ਜੋਗੀ ਦੀ ਚੱਲੇ ll

ਜਦ ਉਹਨੂੰ ਮਸਤੀ ਚੜ੍ਹ ਜਾਵੇ,
ਸਭ ਭਗਤਾਂ ਦੇ ਦੁੱਖ ਮਿਟਾਵੇ ll
*ਰਹਿਮਤ ਦੇ ਨਾਲ, ਜੋਗੀ ਸਭ ਦੇ ll,
ਭਰਦਾ ਖ਼ਾਲੀ ਪੱਲੇ,
ਸਿਰ ਖੇਡਣ ਬਾਂਵਰੀਆਂ,
ਜਦ ਪੌਣ ਜੋਗੀ ਦੀ ਚੱਲੇ ll

ਜੋਗੀ ਨੂੰ ਜੋ ਅਰਜ਼ ਸੁਣਾਉਂਦਾ,
ਬਾਬਾ ਝੋਲੀ ਖੈਰਾਂ ਪਾਉਂਦਾ ll
*ਜਿੰਦਗੀ ਦੇ ਵਿੱਚ, ਫ਼ੇਰ ਕਦੇ ਨਾ ll,
ਦੁੱਖ ਮਾਰਦੇ ਹੱਲੇ,
ਸਿਰ ਖੇਡਣ ਬਾਂਵਰੀਆਂ,
ਜਦ ਪੌਣ ਜੋਗੀ ਦੀ ਚੱਲੇ ll

ਵਿਰਕਾਂ ਵਾਲਿਆਂ ਸੁਣ ਬਲਿਹਾਰਾ,
ਤੂੰ ਵੀ ਕਰ ਲੈ ਦੀਦ ਨਜ਼ਾਰਾ ll
*ਹਨੀ ਦੇ ਵਾਂਗੂ, ਤੇਰੀ ਵੀ ਹੋ ਜਾਊ ll,
ਜੱਗ ਵਿੱਚ ਬੱਲੇ ਬੱਲੇ,
ਸਿਰ ਖੇਡਣ ਬਾਂਵਰੀਆਂ,
ਜਦ ਪੌਣ ਜੋਗੀ ਦੀ ਚੱਲੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (596 downloads)