बाबे बिना दिल लगदा न्हीओं

बाबे बिना दिल लगदा नहीयो मेरा
जोगी बिना दिल लगदा नहियो मेरा
बाबे बिना दिल लगदा नहियो मेरा

जींद बाबे दी गुफा दे मुहरे निकले
सुखना मैं रोज सुखदी
बाबे बिना दिल.......

उडी उडी वे कालिया कावा वे
तेनु कूट कूट चुरिया पावा वे
सन्देश मेरा देवी नाथ नु
बाबे बिना दिल.........

मेरा बाबा न गली दे विचो लंघ जाए
गुफा मुहरे लाईया अखियाँ
बाबे बिना दिल.......


चंगी मोत विछोड़े नालो
बाबा आवे न जिओना वे काह्तो
नित दा कलेश मूक जाए
बाबे बिना दिल.........

अधि रात कलेजा मेरा डोलेया
फिर उठ के मैं राती बुहा खोलेया
पपीहे दी आवाज सुन के
बाबे बिना दिल.......


ਬਾਬੇ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll
ਜੋਗੀ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll  
ਬਾਬੇ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll

ਜਿੰਦ ਬਾਬੇ ਦੀ, ਗੁਫ਼ਾ ਦੇ ਮੂਹਰੇ ਨਿਕਲੇ ll
ਸੁੱਖਣਾ ਮੈਂ, ਰੋਜ਼ ਸੁੱਖਦੀ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਉੱਡੀ ਉੱਡੀ ਵੇ, ਕਾਲਿਆ ਕਾਂਵਾਂ ਵੇ ll
ਤੈਨੂੰ ਕੁੱਟ ਕੁੱਟ, ਚੂਰੀਆਂ ਪਾਵਾਂ ਵੇ ll
ਸੰਦੇਸ਼ ਮੇਰਾ, ਦੇਵੀ ਨਾਥ ਨੂੰ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਮੇਰਾ ਬਾਬਾ ਨਾ, ਗਲ਼ੀ ਦੇ ਵਿਚੋਂ ਲੰਘ ਜਾਏ ll
ਗੁਫ਼ਾ ਮੂਹਰੇ, ਲਾਈਆਂ ਅੱਖੀਆਂ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਚੰਗੀ ਮੌਤ, ਵਿਛੋੜੇ ਨਾਲੋਂ ll
ਬਾਬਾ ਆਵੇ ਨਾ, ਜਿਓਣਾ ਵੇ ਕਾਹਤੋਂ ll
ਨਿੱਤ ਦਾ, ਕਲੇਸ਼ ਮੁੱਕ ਜਾਏ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਅੱਧੀ ਰਾਤ, ਕਲੇਜ਼ਾ ਮੇਰਾ ਡੋਲ੍ਹਿਆ ll
ਫ਼ਿਰ ਉੱਠ ਕੇ ਮੈਂ, ਰਾਤੀ ਬੂਹਾ ਖੋਲਿਆ ll
ਪਪੀਹੇ ਦੀ, ਆਵਾਜ਼ ਸੁਣ ਕੇ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (533 downloads)