वे तू रोटी खा ले

वे तू रोटी खा लै रतनो खिलावे तेरी माँ
वे तू रोटी खा लै खा लै वे तू लस्सी पी लै
रतनो पिलावे तेरी माँ
वे तू रोटी खा लै रतनो............

जदों दा तू घर मेरे आया लगियां ने मौज बहारा
सुके बुला ते आ गए हासे खिड उठिया गुलजारा
मिन्ता करदी तरले करदी घर नु मुडके आ
वे तू रोटी खा लै रतनो..........

नाल प्यार तेनु रोटी खिलावा नाले पिलावा लस्सी
रोसा की ऐ तेरा मेरा एक वार तू दसी
मैं दोषी पई तरले करदी बेह जा बोहड़ दी छा
वे तू रोटी खा लै रतनो...........


लोका दे मैं आखे लग के मेहने तेनु मारे
भव विच डूबदे बेड़े जोगियां तुहियो आ के तारे
घर नु मुड के आजा बालके केह दे मुंहो माँ
वे तू रोटी खा लै रतनो...........

ਵੇ ਤੂੰ ਰੋਟੀ ਖਾ ਲੈ, ਰਤਨੋ ਖ਼ਿਲਾਵੇ ਤੇਰੀ ਮਾਂ ll
*ਵੇ ਤੂੰ ਰੋਟੀ ਖਾ ਲੈ, ਖਾ ਲੈ ਵੇ ਤੂੰ, ਲੱਸੀ ਪੀ ਲੈ,
ਰਤਨੋ ਪਿਲਾਵੇ ਤੇਰੀ ਮਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਜਦੋਂ ਦਾ ਤੂੰ, ਘਰ ਮੇਰੇ ਆਇਆ, ਲੱਗੀਆਂ ਨੇ ਮੌਜ਼ ਬਹਾਰਾਂ l
ਸੁੱਕੇ ਬੁੱਲ੍ਹਾਂ ਤੇ, ਆ ਗਏ ਹਾਸੇ, ਖਿੜ੍ਹ ਉੱਠੀਆਂ ਗੁਲਜ਼ਾਰਾਂ ll
*ਮਿੰਨਤਾਂ ਕਰਦੀ, ਤਰਲੇ ਕਰਦੀ ll, ਘਰ ਨੂੰ ਮੁੜਕੇ ਆ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਨਾਲ ਪਿਆਰ ਤੈਨੂੰ, ਰੋਟੀ ਖਿਲਾਵਾਂ, ਨਾਲੇ ਪਿਲਾਵਾਂ ਲੱਸੀ l
ਰੋਸਾ ਕੀ ਏ, ਤੇਰਾ ਮੇਰਾ, ਇੱਕ ਵਾਰ ਤੂੰ ਦੱਸੀਂ ll
*ਮੈਂ ਦੋਸ਼ੀ ਪਈ, ਤਰਲੇ ਕਰਦੀ ll, ਬਹਿ ਜਾ ਬੋਹੜ ਦੀ ਛਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਲੋਕਾਂ ਦੇ ਮੈਂ, ਆਖੇ ਲੱਗ ਕੇ, ਮੇਹਣੇ ਤੈਨੂੰ ਮਾਰੇ l
ਭਵ ਵਿੱਚ ਡੁੱਬਦੇ, ਬੇੜੇ ਜੋਗੀਆ, ਤੂੰਹੀਓਂ ਆ ਕੇ ਤਾਰੇ ll
*ਘਰ ਨੂੰ ਮੁੜ ਕੇ, ਆਜਾ ਬਾਲਕੇ ll, ਕਹਿ ਦੇ ਮੂੰਹੋਂ ਮਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (549 downloads)