दुखां दिया मारिया मुसीबतां दिया मारिया

दुखा दिया मारिया मुसीबता दिया मारिया,बाबा जी दे मंदिरा नु जा,
दुःख कटे जानगे कलेश मूक जानगे,पे जा तू तालियाँ वाले राह,

पहली पौड़ी चडके ते दूजी पौड़ी चडके,तीजी पौड़ी शीश झुका,
दुखा दिया मारिया मुसीबता दिया मारिया,बाबा जी दे मंदिरा नु जा,

दुःख कटे जानगे कलेश मूक जानगे,पे जा तू तालियाँ वाले राह,
झंडे नु बनान लवी ते गोते नु सजा लावी,जा के उसदी गुफा ते चड़ा,
दुखा दिया मारिया मुसीबता दिया मारिया,बाबा जी दे मंदिरा नु जा,

दुःख कटे जानगे कलेश मूक जानगे,पे जा तू तालियाँ वाले राह,
रोट नु पका लवी ते धुफ़ नु धुखा लवी,जा के उसदी गुफा ते चड़ा
दुखा दिया मारिया मुसीबता दिया मारिया,बाबा जी दे मंदिरा नु जा,

दुःख कटे जानगे कलेश मूक जानगे,पे जा तू तालियाँ वाले राह,........

ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ
ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ

ਪਹਿਲੀ ਪੌੜੀ ਚੜ੍ਹਕੇ ਤੇ ਦੂਜੀ ਪੌੜੀ ਚੜ੍ਹਕੇ,ਤੀਜੀ ਪੌੜ੍ਹੀ ਸੀਸ ਨੂੰ ਝੁਕਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ

ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਝੰਡੇ ਨੂੰ ਬਣਾ ਲਵੀਂ ਤੇ ਗੋਟੇ ਨੂੰ ਸਜਾ ਲਵੀਂ, ਜਾ ਕੇ ਓਹਦੀ ਗੁਫਾ ਤੇ ਚੜ੍ਹਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ

ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਰੋਟ ਨੂੰ ਪਕਾ ਲਵੀਂ ਤੇ ਧੂਫ ਨੂੰ ਧੁਖਾਂ ਲਵੀਂ, ਜਾ ਕੇ ਓਹਦੀ ਗੁਫਾ ਤੇ ਚੜ੍ਹਾ
ਦੁੱਖਾਂ ਦਿਆਂ ਮਾਰਿਆ ਮੁਸੀਬਤਾਂ ਦਿਆਂ ਮਾਰਿਆ, ਬਾਬਾ ਜੀ ਦੇ ਮੰਦਿਰਾਂ ਨੂੰ ਜਾ
ਦੁੱਖ ਕੱਟੇ ਜਾਣਗੇ ਕਲੇਸ਼ ਮੁੱਕ ਜਾਣਗੇ, ਪੈ ਜਾ ਤੂੰ ਤਲਾਈਆਂ ਵਾਲੇ ਰਾਹ
ਓ ਸਾਰੇ ਬੋਲੋ,,,,ਜੈ ਬਾਬੇ ਦੀ ,,,,,,,,,,,,,,
download bhajan lyrics (1020 downloads)