सोने दी जटावां वालिआ

तेरी गुफा ते पवे चमकारा,सोहने दी जटावा वालियां॥

मोर दी सवारी कर,मारी ते उडारी ऐ,
सारा जग तार दिता,साड़ी कदों वारी ऐ
साडा तेरे बिन,केहडा है सहारा,
सोहने दी जटावा वालियां...............

उचिया पहाड़िया ते,डेरा डेरा दूर वे,
तेरे भगता ने बाबा,पहुचना जरुर ऐ,
सहनु अपना तू दे दे सहारा,
सोहने दी जटावा वालियां.............

दिल मेरा चाहंदा,दीदार तेरा पा लवा,
तेरे चरणा दी थुड़ी,मथे उते ला लवा,
सारे जग नालो,सहनु तू प्यारा
सोहने दी जटावा वालियां..................

चेत दा महीना जोगी,चाला तेरे आ गया,
सारे भगता नु बाबा,खुशियाँ चड़ा गया,
तेरा सब नालो सोहना है दुआरा,
सोहने दी जटावा वालियां.


मन मेरा मोर होवे,जोगिया सवार होवे
गुफा उते पेला पावा,खड़ी सरकार होवे
तेरे चरणा दा सहनु है सहारा,
सोहने दी जटावा वालियां............

ਤੇਰੀ ਗੁਫਾ ਤੇ ਪਵੇ ਚਮਕਾਰਾ, ਸੋਨੇ ਦੀ ਜਟਾਵਾਂ ਵਾਲਿਆ X2

ਮੋਰ ਦੀ ਸਵਾਰੀ ਕਰ, ਮਾਰੀ ਤੈਂ ਉਡਾਰੀ ਏ
ਸਾਰਾ ਜੱਗ ਤਾਰ ਦਿਤਾ, ਸਾਡੀ ਕਦੋਂ ਵਾਰੀ ਏ
ਸਾਡਾ ਤੇਰੇ ਬਿਨ, ਕੇਹੜਾ ਹੈ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,

ਉਚੀਆਂ ਪਹਾੜੀਆਂ ਤੇ, ਡੇਰਾ ਤੇਰਾ ਦੂਰ ਵੇ
ਤੇਰੇ ਭਗਤਾਂ ਨੇ ਬਾਬਾ, ਪਹੁੰਚਣਾ ਜਰੂਰ ਏ
ਸਾਨੂੰ ਆਪਣਾ ਤੂੰ, ਦੇ ਦੇ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,

ਦਿਲ ਮੇਰਾ ਚਾਂਹਵਦਾ, ਦੀਦਾਰ ਤੇਰਾ ਪਾ ਲਵਾਂ
ਤੇਰੇ ਚਰਨਾ ਦੀ ਧੂੜੀ, ਮੱਥੇ ਉੱਤੇ ਲਾ ਲਵਾਂ
ਸਾਰੇ ਜੱਗ ਨਾਲੋਂ, ਸਾਨੂੰ ਤੂੰ ਪਿਆਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,,,,,

ਚੇਤ ਦਾ ਮਹੀਨਾ ਜੋਗੀ, ਚਾਲਾ ਤੇਰਾ ਆ ਗਿਆ
ਸਾਰੇ ਭਗਤਾਂ ਨੂੰ ਬਾਬਾ, ਖੁਸ਼ੀਆਂ ਚੜਾ ਗਿਆ
ਤੇਰਾ ਸਭ ਨਾਲੋ, ਸੋਹਣਾ ਹੈ ਦੁਆਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,,,

ਮਨ ਮੇਰਾ ਮੋਰ ਹੋਵੇ, ਜੋਗੀਆ ਸਵਾਰ ਹੋਵੇ
ਗੁਫਾ ਉੱਤੇ ਪੈਲਾਂ ਪਾਵਾਂ, ਖੜੀ ਸਰਕਾਰ ਹੋਵੇ
ਤੇਰੇ ਚਰਨਾ ਦਾ, ਸਾਨੂ ਹੈ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,
download bhajan lyrics (991 downloads)