पौणाहारी नू मना लै

ਪੌਣਾਹਾਰੀ / ਦੁੱਧਾਧਾਰੀ ਨੂੰ ਮਨਾ ਲੈ,
ਵੇਲਾ ਬੀਤ ਜਾਏਗਾ ll
^ਹੋ ਵੇਲਾ ਬੀਤ ਜਾਏਗਾ, ਤੇਰੇ ਹੱਥ ਨੀ ਆਏਗਾ l
ਪੌਣਾਹਾਰੀ / ਦੁੱਧਾਧਾਰੀ / ਕਲਾਧਾਰੀ ਨੂੰ,,, ਜੈ ਹੋ lll
ਮਨਾ ਲੈ, ਵੇਲਾ ਬੀਤ ਜਾਏਗਾ l
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਤੂੰ ਸਿੰਗੀ ਸੁੱਖ ਲਈ xll-ll
ਓਹਦੀ ਗੁਫ਼ਾ ਤੇ,,, ਜੈ ਹੋ lll ਚੜ੍ਹਾ ਲੈ,
ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਤੂੰ ਚਿਮਟਾ ਸੁੱਖਿਆ xll-ll
ਓਹਦੇ ਧੂਣੇ ਤੇ,,, ਜੈ ਹੋ  lll ਚੜ੍ਹਾ ਲੈ,
ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਤੂੰ ਰੋਟ ਸੁੱਖਿਆ xll-ll
ਓਹਦੀ ਗੁਫ਼ਾ ਤੇ,,, ਜੈ ਹੋ lll ਚੜ੍ਹਾ ਲੈ,
ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਤੂੰ ਝੰਡਾ ਸੁੱਖਿਆ xll-ll
ਓਹਦੀ ਗੁਫ਼ਾ ਤੇ,,, ਜੈ ਹੋ lll ਚੜ੍ਹਾ ਲੈ,
ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਤੂੰ ਝੋਲੀ ਸੁੱਖ ਲਈ xll-ll
ਓਹਦੀ ਗੁਫ਼ਾ ਤੇ,,, ਜੈ ਹੋ lll ਚੜ੍ਹਾ ਲੈ,
ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਜੇ ਭਗਤਾ ਸੁੱਖਣਾ ਪੂਰੀ ਹੋ ਗਈ ll-ll
ਜਾ ਕੇ ਬਾਬੇ/ਜੋਗੀ/ਨਾਥ ਨੂੰ,,, ਜੈ ਹੋ lll
ਧਿਆ ਲੈ, ਵੇਲਾ ਬੀਤ ਜਾਏਗਾ,,,
ਪੌਣਾਹਾਰੀ / ਦੁੱਧਾਧਾਰੀ ਨੂੰ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (452 downloads)