नचना जोगी दे नाल - आजा जोगिया

ਨੀ ਮੈਂ ਨੱਚਣਾ ਜੋਗੀ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ ll
*ਨੱਚ ਲੈਣ ਦੇ ਤੂੰ ਮੈਨੂੰ, ਨੱਚ ਲੈਣ ਦੇ ll
ਨੀ ਮੈਂ ਨੱਚਣਾ lll ਜੋਗੀ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ ll

ਮੈਂ ਜੋਗੀ ਦੀ, ਜੋਗਣ ਬਣਕੇ l
ਰੰਗ ਜੋਗੀ ਦੇ, ਵਿੱਚ ਮੈਂ ਰੰਗ ਕੇ ll
ਅੱਖਾਂ ਲਾ ਲਈਆਂ lll ਜੋਗੀਂ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਸ਼ਾਹ ਤਲਾਈਆਂ, ਜੋਗੀ ਮੇਰਾ l
ਜਿੱਥੇ ਮੇਰੇ ਸਿੱਧ, ਨਾਥ ਦਾ ਡੇਰਾ ll
ਮੈਂ ਤੇ ਨੱਚ ਨੱਚ lll ਪਾਉਣੀ ਏ ਧਮਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਜੋਗੀ ਮੇਰਾ, ਧੂਣੇ ਵਾਲਾ l
ਜਪਾ ਸਦਾ ਓਹਦੇ, ਨਾਮ ਦੀ ਮਾਲਾ ll
ਮੇਰਾ ਚਿਮਟਿਆਂ lll ਵਾਲਾ ਯਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਰਾਜ ਤੇਰਾ ਵੀ, ਦਰ ਤੇ ਆਇਆ l
ਨੱਚ ਨੱਚ ਤੇਰੀਆਂ, ਭੇਟਾਂ ਨੂੰ ਗਾਇਆ ll
ਓਹਨੂੰ ਲਾ ਰੱਖੀ lll ਚਰਨਾਂ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (473 downloads)