किरपा करो गौरी लाल

ਕਿਰਪਾ ਕਰੋ, ਕਿਰਪਾ ਕਰੋ,
ਕਿਰਪਾ ਕਰੋ ਗੌਰੀ ਲਾਲ xll-ll
*ਚਰਨਾਂ ਦੇ ਵਿੱਚ, ਲਾ ਕੇ ਗਣਪਤ ll,
ਕਰ ਦੋ ਸਾਨੂੰ ਨਿਹਾਲ*,,,
ਕਿਰਪਾ ਕਰੋ, ਕਿਰਪਾ ਕਰੋ,,,,,,,,,,
ਜੈ ਜੈ, ਜੈ ਜੈ, ਜੈ ਹੋ ਗੌਰੀ ਲਾਲ, xll-ll

ਸ਼ਿਵ ਗੌਰਾਂ ਦੇ, ਤੁਮ ਹੋ ਬਾਲਕ,
ਹੋ ਸਭ ਦੇ ਹਿੱਤਕਾਰੀ,
ਰਿੱਧਿ ਸਿੱਧਿ ਦੇ, ਮਾਲਿਕ ਤੁਮ ਹੋ,
ਕਹਿੰਦੀ ਦੁਨੀਆਂ ਸਾਰੀ ll
*ਮੇਹਰਾਂ ਵਾਲੀ, ਨਜ਼ਰ ਤੂੰ ਕਰਦੇ ll,
ਦੇਵੇਂ ਸੰਕਟ ਟਾਲ*,,,
ਕਿਰਪਾ ਕਰੋ, ਕਿਰਪਾ ਕਰੋ,,,,,,,,,,

ਮੰਦਰਾਂ ਦੇ ਵਿੱਚ, ਥਾਲ ਨੇ ਤੈਨੂੰ,
ਲੱਡੁਆਂ ਵਾਲੇ ਚੜ੍ਹਦੇ,
ਹੱਥ ਜੋੜ ਕੇ, ਚਰਨਾਂ ਦੇ ਵਿੱਚ,
ਭਗਤ ਪਿਆਰੇ ਖੜ੍ਹਦੇ ll
*ਖੁਸ਼ੀਆਂ ਦੇ, ਭੰਡਾਰ ਖੋਲ ਕੇ ll,
ਕਰ ਦੋ ਮਾਲਾ ਮਾਲ*,,,
ਕਿਰਪਾ ਕਰੋ, ਕਿਰਪਾ ਕਰੋ,,,,,,,,,,

‘ਰਾਜੂ’ ਵੀ, ਹਰੀ ਪੁਰੀਆ ਆ ਕੇ,
ਅਪਣੀ ਹਾਜ਼ਰੀ ਲਾਉਂਦਾ,
ਤੇਰੀ ਵੰਦਨਾ, ਸਭ ਤੋਂ ਪਹਿਲਾਂ,
ਤੇਰਾ ‘ਸਲੀਮ’ ਹੈ ਗਾਉਂਦਾ ll
*ਮੇਵੇ ਫ਼ਲ ਤੇ, ਪਾਨ ਚੜ੍ਹਾਈਏ ll,
ਪੂਰੀ ਸ਼ਰਧਾ ਨਾਲ*,,,
ਕਿਰਪਾ ਕਰੋ, ਕਿਰਪਾ ਕਰੋ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (480 downloads)