मेरे जोगी दा द्वारा

ਧੁਨ- ਰਾਤੋਂ ਕੋ ਉੱਠ ਉੱਠ ਕੇ

ਜੋਗੀ, ਜੋਗੀ, ਸਭ ਦਾ ਪਿਆਰਾ ਜੋਗੀ xll -ll
ਮੇਰੇ ਜੋਗੀ ਦਾ ਦਵਾਰਾ, ਸਾਨੂੰ ਲੱਗਦਾ ਪਿਆਰਾ ਏ l
ਮੇਰੇ ਬਾਬੇ ਦਾ ਦਵਾਰਾ, ਸਾਨੂੰ ਲੱਗਦਾ ਪਿਆਰਾ ਏ l
“ਜੋ ਸਿਰ ਨੂੰ ਝੁਕਾਉਂਦਾ ਹੈ ll, ਓਹ ਕਰਮਾਂ ਵਾਲਾ ਹੈ” xll
ਜੋਗੀ, ਜੋਗੀ, ਸਭ ਦਾ ਪਿਆਰਾ ਜੋਗੀ xll -ll

^ਏਹਦੀ ਮੋਰ ਸਵਾਰੀ ਏ, ਸਾਨੂੰ ਲੱਗਦੀ ਪਿਆਰੀ ਏ ll
"ਏਹਦੀ ਸੋਹਣੀ ਮੂਰਤ ਨੇ ll, ਸਾਰੀ ਦੁਨੀਆਂ ਤਾਰੀ ਏ" xll
ਮੇਰੇ ਜੋਗੀ ਦਾ ਦਵਾਰਾ,,,,,,,,,,,,,,,,,,,,,,,,,,

^ਤੇਰੀ ਗੁਫ਼ਾ ਸੁਨਹਿਰੀ ਏ, ਥੱਲੇ ਧੂਣਾ ਲਾਇਆ ਏ ll
"ਏਹਦੇ ਧੂਣੇ ਵਿੱਚ ਭਗਤੋ ll, ਤਿੰਨ ਲੋਕ ਦੀ ਮਾਇਆ ਏ" xll
ਮੇਰੇ ਜੋਗੀ ਦਾ ਦਵਾਰਾ,,,,,,,,,,,,,,,,,,,,,,,,,,

^ਅੱਜ ਬੱਚੜਾ ਕੈਲਾਸ਼ ਤੇਰਾ, ਤੇਰੇ ਦਰ ਤੇ ਆਇਆ ਏ ll
"ਤੂੰ ਮੇਹਰ ਕਰੀਂ ਬਾਬਾ, ਦਰ ਪੱਲੜਾ ਵਿਛਾਇਆ ਏ" xll
ਮੇਰੇ ਜੋਗੀ ਦਾ ਦਵਾਰਾ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (455 downloads)