पौणाहारी दूधाधारी

ਪੌਣਾਹਾਰੀ, ਦੁੱਧਾਧਾਰੀ,
ਮੈਨੂੰ ਤਾਰੋ, ਸਾਰੀ ਦੁਨੀਆਂ ਤਾਰੀ ll
ਮੈਨੂੰ ਤਾਰੋ, ਸਾਰੀ ਦੁਨੀਆਂ ਤਾਰੀ* ll
ਪੌਣਾਹਾਰੀ, ਦੁੱਧਾਧਾਰੀ,,,,,,,,,,,,,,,,,

ਗੁਫ਼ਾ ਵਾਲੇ, ਸਿੰਗੀਆਂ ਵਾਲੇ,
ਮੈਨੂੰ ਤਾਰੋ, ਲੱਖਾਂ ਪਾਪੀ ਤਾਰੇ ll
ਮੈਨੂੰ ਤਾਰੋ, ਲੱਖਾਂ ਪਾਪੀ ਤਾਰੇ* ll
ਪੌਣਾਹਾਰੀ, ਦੁੱਧਾਧਾਰੀ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (431 downloads)