असां गुरां दा दर्शन पाउना

असी लिधकोट नू जाना, गड्डी तोर वे ड्राइवरा,
तोर वे ड्राइवरा, तोर वे ड्राइवरा,
असां गुरां दा दर्शन पाउना, गड्डी तोर वे ड्राइवरा......

लिधकोट विच धुंना लाया,
सारी दुनिया तारन आया,
असी भी दर्शन है पौना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......

दुरो दुरो संगत आयी,
सबने नाथ दी महिमा गायी,
असी भी गन है गौना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......

( तेरे चरणों में सिर झुके मेरा, मेरी आँखों में प्रेम का पानी है,
मैं इक झलक का दीवाना हु, बस इतनी सी मेरी कहानी है। )

विशाल नाथ बन जोगी आये,
संगता नू ओ नाम जपाये,
असी भी नाम धियोना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......  


ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,
ਤੌਰ ਵੇ ਡਰਾਈਵਰਾਂ, ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ.....

ਲਿਦਕੋਟ ਵਿੱਚ ਧੂੰਣਾ ਲਾਇਆ,
ਸਾਰੀ ਦੁਨਿਆ ਤਾਰਣ ਆਇਆ,
ਅਸੀਂ ਵੀਂ ਦਰਸ਼ ਹੈ ਪੌਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ....

ਦੂਰੋਂ ਦੂਰੋਂ ਸੰਗਤ ਆਈ,
ਸਬਨੇ ਨਾਥ ਦੀ ਮਹਿਮਾ ਗਾਈ,
ਅਸੀਂ ਵੀਂ ਗੁਣ ਹੈ ਗੋਣਾ, ਗੱਡੀ ਤੌਰ ਵੇ ਡਰਾਈਵਰਾਂ,
ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ......      
     
( ਤੇਰੇ ਚਰਨੋਂ ਮੇ ਸਿਰ ਝੁਕੇ ਮੇਰਾ, ਮੇਰੀ ਆਖੋ ਮੇ ਪ੍ਰੇਮ ਕਾ ਪਾਣੀ ਹੈ,
ਮੈਂ ਇਕ ਝੱਲਕ ਕਾ ਦੀਵਾਨਾਂ ਹੁ, ਬੱਸ ਇਤਨੀ ਸੀ ਮੇਰੀ ਕਹਾਣੀ ਹੈ॥ )

ਵਿਸ਼ਾਲ ਨਾਥ ਬਣ ਜੋਗੀ ਆਏ,
ਸੰਗਤਾਂ ਨੂੰ ਊ ਨਾਮ ਜਪਾਏ,
ਅਸੀਂ ਵੀਂ ਨਾਮ ਥਿਓਨਾ, ਗੱਡੀ ਤੌਰ ਵੇ ਡਰਾਈਵਰਾਂ,
ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,      
ਅਸੀਂ ਲਿਦਕੋਟ ਨੂੰ ਜਾਣ, ਗੱਡੀ ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ....
download bhajan lyrics (445 downloads)