बेड़े भगतां दे तारदा

बेड़े भगतां दे पौणाहारी,
तारदा ए,
ओ ता बिगड़े कारज,
सवारदा ए।

ओहनू मनदी दुनिया सारी,
जा के देख आईये इक वारी,
सोहना सुंदर सरूप,
दरबार दा ए,
बेड़े भगतां दे पौणाहारी......

ओहदे दर ते जेहड़ा जावे,
संगते मुँह मंगे फल पावे,
ओ ता दुखिया दे दुखा नू,
निवारदा ए,
बेड़े भगतां दे पौणाहारी......

पुत्र रत्नो दा अखवाया,
ओहदिया गऊआं नू चरवाया,
ओ ता चढ़े होए क़र्ज़,
उतारदा ए,
बेड़े भगतां दे पौणाहारी......

कैलाश नाथ की सिफ़त सुनावे,
उस दे रात दिने गुण गावे,
आउंदा बड़ा ही सरूर ओहदे,
प्यार दा ए,
बेड़े भगतां दे पौणाहारी......



ਬੇੜੇ, ਭਗਤਾਂ ਦੇ ਪੌਣਾਹਾਰੀ,,,
ਤਾਰਦਾ ਏ l
ਓਹ ਤਾਂ, ਵਿਗੜੇ ਕਾਰਜ,
ਸੰਵਾਰਦਾ ਏ,,, ll

ਓਹਨੂੰ, ਮੰਨਦੀ ਦੁਨੀਆਂ ਸਾਰੀ l
ਜਾ ਕੇ, ਦੇਖ ਆਈਏ  ਇੱਕ ਵਾਰੀ ll,,
ਸੋਹਣਾ ਸੁੰਦਰ ਸਰੂਪ,,,
ਦਰਬਾਰ ਦਾ ਏ,,,
ਬੇੜੇ, ਭਗਤਾਂ ਦੇ ਪੌਣਾਹਾਰੀ,,,,,,,,,,,,,,,

ਓਹਦੇ, ਦਰ ਤੇ ਜੇਹੜਾ ਜਾਵੇ l
ਸੰਗਤੇ, ਮੂੰਹ ਮੰਗੇ ਫ਼ਲ ਪਾਵੇ ll,,
ਓਹ ਤਾਂ, ਦੁਖੀਆਂ ਦੇ ਦੁੱਖਾਂ ਨੂੰ,,,
ਨਿਵਾਰਦਾ ਏ,,,
ਬੇੜੇ, ਭਗਤਾਂ ਦੇ ਪੌਣਾਹਾਰੀ,,,,,,,,,,,,,,,

ਪੁੱਤਰ, ਰਤਨੋ ਦਾ ਅਖਵਾਇਆ l
ਓਹਦੀਆਂ, ਗਊਆਂ ਨੂੰ ਚਰਵਾਇਆ ll,,
ਓਹ ਤਾਂ, ਚੜ੍ਹੇ ਹੋਏ ਕਰਜ਼,,,
ਉਤਾਰਦਾ ਏ,,,
ਬੇੜੇ, ਭਗਤਾਂ ਦੇ ਪੌਣਾਹਾਰੀ,,,,,,,,,,,,,,,

ਕੈਲਾਸ਼, ਨਾਥ ਕੀ ਸਿਫ਼ਤ ਸੁਣਾਵੇ l
ਉਸ ਦੇ, ਰਾਤ ਦਿਨੇ ਗੁਣ ਗਾਵੇ ll,,
ਆਉਂਦਾ, ਬੜਾ ਹੀ ਸਰੂਰ ਓਹਦੇ,,,
ਪਿਆਰ ਦਾ ਏ,,,
ਬੇੜੇ, ਭਗਤਾਂ ਦੇ ਪੌਣਾਹਾਰੀ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (409 downloads)