जंगलां च गऊआं चारदा

धुन:- क़्वाली

माता रत्नों दा राज दुलारा,
वे जंगलां च गऊआं चारदा,
गऊआं चारदा,
वे जंगलां च गऊआं चारदा......

माता रत्नों दा राज दुलारा,
वे जंगलां च गऊआं चारदा,
ओहदे मुखड़े ते नूरी चमकारा,
वे जंगलां च गऊआं चारदा,
गऊआं चारदा,
वे जंगलां च गऊआं चारदा,
ओहदे मुखड़े ते नूरी चमकारा,
वे जंगलां च गऊआं चारदा,
गऊआं चारदा,
वे जंगलां च गऊआं चारदा......

दूधाधारी पौणाहारी रूप रब्ब दा,
आया बन के सहारा सारे जग दा,
ओ ता दुखिया दा तारनहारा,
वे जंगलां च गऊआं चारदा,
गऊआं चारदा,
वे जंगलां च गऊआं चारदा,
ओ ता दुखिया दा तारनहारा,
वे जंगलां च गऊआं चारदा,
गऊआं चारदा,
वे जंगलां च गऊआं चारदा......

बाबा किसे दा भी मान नहियो तोड़दा,
खाली दर उत्तो किसे नू नहीं मोड़दा,
जोगी निक्का जेहा संगता नू प्यारा,
वे जंगलां च गऊआं चारदा,
गऊआं चारदा,
वे जंगलां च गऊआं चारदा,
जोगी निक्का जेहा संगता नू प्यारा,
वे जंगलां च गऊआं चारदा,
गऊआं चारदा,
वे जंगलां च गऊआं चारदा......

पाली बन के सरकार जोगी आया ए,
सिधा दुनिया नू रस्ता दिखाया ए,
एह ता होना सारे जग तो न्यारा,
वे जंगलां च गऊआं चारदा,
गऊआं चारदा,
वे जंगलां च गऊआं चारदा,
एह ता होना सारे जग तो न्यारा,
वे जंगलां च गऊआं चारदा,
गऊआं चारदा,
वे जंगलां च गऊआं चारदा......

माता रत्नों दा राज दुलारा,
वे जंगलां च गऊआं चारदा,
गऊआं चारदा,
वे जंगलां च गऊआं चारदा......


ਧੁਨ- ਕਵਾਲੀ

ਮਾਤਾ ਰਤਨੋ ਦਾ, ਰਾਜ ਦੁਲਾਰਾ* l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ llll

*ਮਾਤਾ ਰਤਨੋ ਦਾ, ਰਾਜ ਦੁਲਾਰਾ** ll
ਵੇ ਜੰਗਲਾਂ 'ਚ, ਗਊਆਂ ਚਾਰਦਾ ll
ਓਹਦੇ ਮੁੱਖੜੇ ਤੇ, ਨੂਰੀ ਚਮਕਾਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l
ਓਹਦੇ ਮੁੱਖੜੇ ਤੇ, ਨੂਰੀ ਚਮਕਾਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l

*ਦੁੱਧਾਧਾਰੀ ਪੌਣਹਾਰੀ, ਰੂਪ ਰੱਬ ਦਾ** ll
ਆਇਆ ਬਣਕੇ, ਸਹਾਰਾ ਸਾਰੇ ਜੱਗ ਦਾ ll
ਓਹ ਤਾਂ ਦੁਖੀਆਂ ਦਾ, ਤਾਰਨਹਾਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l
ਓਹ ਤਾਂ ਦੁਖੀਆਂ ਦਾ, ਤਾਰਨਹਾਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l

*ਬਾਬਾ ਕਿਸੇ ਦਾ ਵੀ, ਮਾਣ ਨਹੀਂਓਂ ਤੋੜਦਾ** ll
ਖ਼ਾਲੀ ਦਰ ਉੱਤੋਂ, ਕਿਸੇ ਨੂੰ ਨੀ ਮੋੜਦਾ ll
ਜੋਗੀ ਨਿੱਕਾ ਜੇਹਾ, ਸੰਗਤਾਂ ਨੂੰ ਪਿਆਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l
ਜੋਗੀ ਨਿੱਕਾ ਜੇਹਾ, ਸੰਗਤਾਂ ਨੂੰ ਪਿਆਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l

*ਪਾਲੀ ਬਣਕੇ, ਸਰਕਾਰ ਜੋਗੀ ਆਇਆ ਏ** ll
ਸਿੱਧਾ ਦੁਨੀਆਂ ਨੂੰ, ਰਸਤਾ ਦਿਖਾਇਆ ਏ ll
ਏਹ ਤਾਂ ਹੋਣਾ ਸਾਰੇ, ਜੱਗ ਤੋਂ ਨਿਆਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l
ਇਹ ਤਾਂ ਹੋਣਾ ਸਾਰੇ ਜੱਗ ਤੋਂ ਨਿਆਰਾ l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ l

ਮਾਤਾ ਰਤਨੋ ਦਾ, ਰਾਜ ਦੁਲਾਰਾ* l
ਵੇ ਜੰਗਲਾਂ 'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ 'ਚ, ਗਊਆਂ ਚਾਰਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (459 downloads)