माँ रतनो दिया लाडलिया

माँ रतनो दिया लाडलिया, हो,
मुड़ के घर छेती आ, ओ जोगिया,
जी नी लगदा मेरा,
की घर बड़ा सुन्ना लगदा,
सुन्ना लगदा हो,
मुड़ के घर छेती आ, ओ जोगिया,
जी नी लगदा मेरा,
की घर बड़ा सुन्ना लगदा,
सुन्ना लगदा जोगिया,
की घर बड़ा सुन्ना लगदा.....

सोहनिया जटावा वालड़िया, हो,
तेरे बाझो सुन्निया तलाईयाँ, जोगिया,
घाह नहीं खांदिया गाईयाँ,
की एहना जोगी मंदा लगदा,
मंदा लगदा हो,
तेरे बाझो सुन्निया तलाईयाँ, जोगिया,
घाह नहीं खांदिया गाईयाँ,
की एहना जोगी मंदा लगदा,
मंदा लगदा जोगिया,
की सानू बड़ा मंदा लगदा....

सुन ओ चिमटे वालड़िया, हो,
जद तू भगता नू तारदा, वे जोगिया,
विगड़े काज संवारदा,
सानू बडा चंगा लगदा,
चंगा लगदा हो,
जद तू भगता नू तारदा, वे जोगिया,
विगड़े काज संवारदा,
सानू बडा चंगा लगदा,
चंगा लगदा जोगिया,
की सानू बड़ा चंगा लगदा.....


ਮਾਂ ਰਤਨੋ ਦਿਆ ਲਾਡਲਿਆ,,, ਹੋ,,,
ਮੁੜ ਕੇ ਘਰ ਛੇਤੀ ਆ, ਓ ਜੋਗੀਆ,,,
ਜੀ ਨੀ ਲੱਗਦਾ ਮੇਰਾ,
ਕਿ ਘਰ ਬੜਾ ਸੁੰਨ੍ਹਾ ਲੱਗਦਾ,,,
"ਸੁੰਨ੍ਹਾ ਲੱਗਦਾ,,, ਹੋ,,,
ਮੁੜ ਕੇ ਘਰ ਛੇਤੀ ਆ, ਓ ਜੋਗੀਆ,,,
ਜੀ ਨੀ ਲੱਗਦਾ ਮੇਰਾ,
ਕਿ ਘਰ ਬੜਾ ਸੁੰਨ੍ਹਾ ਲੱਗਦਾ,,, xll"
( "ਸੁੰਨ੍ਹਾ ਲੱਗਦਾ ਜੋਗੀਆ,
ਕਿ ਘਰ ਬੜਾ ਸੁੰਨ੍ਹਾ ਲੱਗਦਾ" )

ਸੋਹਣੀਆਂ ਜਟਾਵਾਂ ਵਾਲੜਿਆ,,, ਹੋ,,,
ਤੇਰੇ ਬਾਝੋਂ ਸੁੰਨ੍ਹੀਆਂ ਤਲਾਈਆਂ, ਜੋਗੀਆ,,,
ਘਾਹ ਨੀ ਖਾਂਦੀਆਂ ਗਾਈਆਂ,
ਕਿ ਇੰਨਾ ਜੋਗੀ ਮੰਦਾ ਲੱਗਦਾ,,,
"ਮੰਦਾ ਲੱਗਦਾ,,, ਹੋ,,,
ਤੇਰੇ ਬਾਝੋਂ ਸੁੰਨ੍ਹੀਆਂ ਤਲਾਈਆਂ, ਜੋਗੀਆ,,,
ਘਾਹ ਨੀ ਖਾਂਦੀਆਂ ਗਾਈਆਂ,
ਕਿ ਇੰਨਾ ਜੋਗੀ ਮੰਦਾ ਲੱਗਦਾ,,, xll"
( "ਮੰਦਾ ਲੱਗਦਾ ਜੋਗੀਆ,
ਕਿ ਸਾਨੂੰ ਬੜਾ ਮੰਦਾ ਲੱਗਦਾ" )

ਸੁਣ ਓ ਚਿਮਟੇ ਵਾਲੜਿਆ,,, ਹੋ,,,
ਜਦ ਤੂੰ ਭਗਤਾਂ ਨੂੰ ਤਾਰਦਾ, ਵੇ ਜੋਗੀਆ,,,
ਵਿਗੜੇ ਕਾਜ਼ ਸੰਵਾਰਦਾ,
ਸਾਨੂੰ ਬੜਾ ਚੰਗਾ ਲੱਗਦਾ,,,
"ਚੰਗਾ ਲੱਗਦਾ,,, ਹੋ,,,
ਜਦ ਤੂੰ ਭਗਤਾਂ ਨੂੰ ਤਾਰਦਾ, ਵੇ ਜੋਗੀਆ,,,
ਵਿਗੜੇ ਕਾਜ਼ ਸੰਵਾਰਦਾ,
ਸਾਨੂੰ ਬੜਾ ਚੰਗਾ ਲੱਗਦਾ,,, xll"
( "ਚੰਗਾ ਲੱਗਦਾ ਜੋਗੀਆ,
ਕਿ ਸਾਨੂੰ ਬੜਾ ਚੰਗਾ ਲੱਗਦਾ" )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (446 downloads)